spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੇ ਪੈਨਸ਼ਨ ਚ ਹੋਏ ਵਾਧੇ ਦੇ...

ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੇ ਪੈਨਸ਼ਨ ਚ ਹੋਏ ਵਾਧੇ ਦੇ ਚੈਕ ਵੰਡੇ

ਕਾਦੀਆ 31 ਅਗੱਸਤ (ਸਲਾਮ ਤਾਰੀ) ਪੰਜਾਬ ਸਰਕਾਰ ਨੇ ਬਜ਼ੁਰਗਾਂ ਅਤੇ ਅੰਗਹੀਣਾ ਦੀਆ ਪੈਨਸ਼ਸਨ ਵਧਾ ਕੇ ਗਰੀਬ ਪਰਿਵਾਰਾਂ ਨੂੰ ਤੋਹਫਾ ਦਿੱਤਾ ਹੈ ਅੱਜ ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੇ ਪੈਨਸ਼ਨ ਦੀ ਸਹੂਲਤ ਲੈ ਰਹੇ ਪਰਿਵਾਰਾਂ ਨੂੰ ਪੈਨਸ਼ਨ ਚ ਹੋਏ ਵਾਧੇ ਦੇ ਚੈਕ ਵੰਡੇ ਅਤੇ ਕਿਹਾ ਕਿ ਬਾਦਲ ਸਰਕਾਰ ਵੇਲੇ ਏਹ ਪੈਨਸ਼ਨ ਸਿਰਫ 500 ਸੀ ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਨੂ ਵਾਧਾ ਕੇ 1500 ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੇ ਪਰਮਾਤਮਾ ਦੀ ਕਿਰਪਾ ਰਹੀ ਅਤੇ ਤੁਹਾਡਾ ਸਾਥ ਰਿਹਾ ਤਾਂ 2022 ਦੀ ਚੋਣਾਂ ਜਿਤਣ ਤੋ ਬਾਦ ਇਹ ਪੈਨਸ਼ਨ 2500 ਕਰ ਦਿੱਤੀ ਜਾਵੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments