Home ਗੁਰਦਾਸਪੁਰ ਲੋਕ ਅਫਵਾਹਾਂ ਤੋ ਦੂਰ ਰਹਿ ਕੇ ਵੈਕਸੀਨ ਜਰੂਰ ਲਗਵਾਉਣ – ਨੀਲਮ

ਲੋਕ ਅਫਵਾਹਾਂ ਤੋ ਦੂਰ ਰਹਿ ਕੇ ਵੈਕਸੀਨ ਜਰੂਰ ਲਗਵਾਉਣ – ਨੀਲਮ

175
0

ਕਾਦੀਆ 8 ਜੂਨ (ਸਲਾਮ ਤਾਰੀ) ਪੂਰੇ ਭਾਰਤ ਵਿੱਚ ਜਿੱਥੇ ਕਰੌਨਾ ਮਹਾਮਾਰੀ ਦੇ ਅੰਕੜੇ ਘੱਟ ਰਹੇ ਹਨ ਉਥੇ ਅਫਵਾਹਾਂ ਦਾ ਬਜ਼ਾਰ ਵੀ ਗਰਮ ਨਜ਼ਰ ਆ ਰਿਹਾ ਹੈ! ਇਸ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ ਨਿਰੰਕਾਰ ਸਿੰਘ ਦੀ ਟੀਮ ਲੋਕਾਂ ਨੂੰ ਟੀਕਾ ਲਗਵਾਉਣ ਲਈ ਹਰ ਸਮੇਂ ਉਤਸ਼ਾਹਿਤ ਕਰਦੀ ਰਹਿੰਦੀ ਹੈ! ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਨੀਲਮ ਕੁਮਾਰੀ ਨੇ ਦੱਸਿਆ ਕਿ ਲੋਕ ਅਫਵਾਹਾਂ ਤੋ ਦੂਰ ਰਹਿਣ ਅਤੇ ਵੱਧ ਤੋਂ ਵੱਧ ਟੀਕਾ ਲਗਵਾਉਣ ਤਾਂ ਜੋ ਇਸ ਮਹਾਮਾਰੀ ਤੋ ਬਚਿਆ ਜਾ ਸਕੇ ਕਰੌਨਾ ਤੋ ਬਚਣ ਦੀ ਸਭ ਤੋ ਵੱਡੀ ਜੋ ਉਮੀਦ ਜਤਾਈ ਜਾ ਰਹੀ ਹੈ ਉਹ ਵੈਕਸੀਨ ਹੀ ਹੈ ਇਸ ਤੋ ਇਲਾਵਾ ਜੋ ਸਰਕਾਰ ਦਿਆਂ ਹਿਦਾਇਤਾਂ ਨੇ ਲੋਕ ਉਸ ਦੀ ਵੀ ਪਾਲਣਾ ਕਰਨ

Previous articleਐਸ.ਸੀ. ਭਾਈਚਾਰਾ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ – ਦਕੋਹਾ
Next articleਹੰਸਲੀ ਨਾਲੇ ਦਾ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਬਟਾਲਾ ਸ਼ਹਿਰ ਨੂੰ ਨਵੀਂ ਦਿੱਖ ਦੇਵੇਗਾ – ਤ੍ਰਿਪਤ ਬਾਜਵਾ
Editor at Salam News Punjab

LEAVE A REPLY

Please enter your comment!
Please enter your name here