spot_img
Homeਮਾਝਾਗੁਰਦਾਸਪੁਰਕਈ ਸਾਲਾਂ ਤੱਕ ਮਲਾਈ ਖਾਣ ਵਾਲੇ ਮੰਤਰੀ ਅਲਗ ਥਲਗ ਪੈ ਜਾਣਗੇ: ਫ਼ਤਿਹਜੰਗ...

ਕਈ ਸਾਲਾਂ ਤੱਕ ਮਲਾਈ ਖਾਣ ਵਾਲੇ ਮੰਤਰੀ ਅਲਗ ਥਲਗ ਪੈ ਜਾਣਗੇ: ਫ਼ਤਿਹਜੰਗ ਬਾਜਵਾ

ਕਾਦੀਆਂ/27 ਅਗਸਤ (ਸਲਾਮ ਤਾਰੀ)
ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਕਈ ਸਾਲਾਂ ਤੱਕ ਮਲਾਈ ਖਾਣ ਵਾਲੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰ ਰਹੇ ਹਨ। ਜਦਕਿ ਵਿਰੋਧ ਕਰਨ ਵਾਲੇ ਮੰਤਰੀ ਅਲਗ ਥਲਗ ਪੈ ਜਾਣਗੇ। ਜਦਕਿ 2022 ਦੀਆਂ ਚੋਣਾਂ ਕਾਂਗਰਸ ਪਾਰਟੀ ਇੱਕ ਜੁੱਟਕੇ ਲੜੇਗੀ ਅਤੇ ਸ਼ਾਨਦਾਰ ਜਿਤ ਪ੍ਰਾਪਤ ਕਰੇਗੀ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ (ਆਈ) ਦੇ ਪ੍ਰਧਾਨ ਨਵਜੋਤ ਸਿੰਘ ਸਿਧੂ ਦੇ ਇੱਸ ਬਿਆਨ ਚ ਕਿ ਇੱਟ ਨਾਲ ਇੱਟ ਖੜਕਾ ਦਿਆਂਗੇ ਤੇ ਟਿਪਣੀ ਕਰਦੀਆਂ ਕਿਹਾ ਕਿ ਇੱਹ ਸਮਾਂ ਇੱਕ ਖਵਕਾਉਣ ਦਾ ਨਹੀਂ ਬਲਿਕ ਇੱਟ ਨਾਲ ਇੱਟ ਜੋੜਨ ਦਾ ਹੈ। ਨਵਜੋਤ ਸਿੰਘ ਸਿਧੂ ਮੁੱਖ ਮੰਤਰੀ ਦੇ ਛੋਟੇ ਭਰਾ ਵਰਗੇ ਹਨ। ਅਤੇ ਇੱਹ ਇੱਕ ਜੁੱਟ ਹੋਕੇ ਚੋਣਾਂ ਲੜਣਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਗੰਨੇ ਦਾ ਮੁੱਲ ਵਧਾਏ ਜਾਣ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੀਆਂ ਕਿਹਾ ਕਿ ਕਾਂਗਰਸ ਅਤੇ ਕੈਪਟਨ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ।
ਫ਼ੋਟੋ: ਫ਼ਤਿਹਜੰਗ ਸਿੰਘ ਬਾਜਵਾ ਦੀ ਫ਼ਾਈਲ ਫ਼ੋਟੋ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments