spot_img
Homeਮਾਝਾਗੁਰਦਾਸਪੁਰਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਚ ਸ਼ਾਮਿਲ

ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਚ ਸ਼ਾਮਿਲ

ਕਾਦੀਆ 26 ਅਗੱਸਤ (ਸਲਾਮ ਤਾਰੀ) ਅੱਜ ਅਰਵਿੰਦ ਕੇਜਰੀਵਾਲ ਸੇਵਾ ਸਿੰਘ ਸੇਖਵਾਂ ਦਾ ਹਾਲ ਪਤਾ ਕਰਨ ਉਹਨਾਂ ਦੇ ਪਿੰਡ ਪਹੁੰਚੇ ਅਤੇ ਸਰੋਪਾ ਪਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ! ਕੇਜਰੀਵਾਲ ਨੇ ਕਿਹਾ ਕੇ ਸੇਵਾ ਸਿੰਘ ਸੇਖਵਾਂ ਸਿਆਸਤ ਵਿਚ ਬੋਹਤ ਤਜਰਬਾ ਰੱਖਦੇ ਹਨ ਅਤੇ ਅਸੀਂ ਇਹਨਾਂ ਕੋਲੋ ਹੀ ਸਿੱਖਣਾ ਹੈ ਕਿ ਪੰਜਾਬ ਵਿਚ ਅਸੀਂ ਕਿਸ ਤਰ੍ਹਾਂ ਅਪਣੀ ਪਾਰਟੀ ਨੂੰ ਅੱਗੇ ਵਧਾਉਣਾ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਆਪ ਵਰਕਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments