spot_img
Homeਦੋਆਬਾਰੂਪਨਗਰ-ਨਵਾਂਸ਼ਹਿਰਕੇਸੀ ਆਯੁਰਵੈਦਿਕ ਹਸਪਤਾਲ ’ਚ ਆਯੁਰਵੈਦਿਕ ਕੈਂਪ 27 ਨੂੰ

ਕੇਸੀ ਆਯੁਰਵੈਦਿਕ ਹਸਪਤਾਲ ’ਚ ਆਯੁਰਵੈਦਿਕ ਕੈਂਪ 27 ਨੂੰ

ਨਵਾਂਸ਼ਹਿਰ, 25 ਅਗਸਤ (ਵਿਪਨ)

ਕੇਸੀ ਗਰੁੱਪ ਆੱਫ ਇੰਸੀਚਿਊਟਸ਼ਨ ਅਤੇ ਆਈਵੀਵਾਈ ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਿਆਮ ਰੋਡ ’ਤੇ ਸੱਥਿਤ ਕੇਸੀ ਆਯੂਰਵੈਦਿਕ ਹਸਪਤਾਲ ’ਚ 27 ਅਗਸਤ ਨੂੰ ਦੂਜਾ ਮੁਫਤ ਆਯੁਰਵੈਦਿਕ ਕੈਂਪ ਲਗਾਇਆ ਜਾਵੇਗਾ । ਕਾਲਜ ’ਚ ਆਯੋਜਿਤ ਮੀਟਿੰਗ ’ਚ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ ਯੋਗਾ ਕੈਂਪ ਹੋਵੇਗਾ, ਉਸਦੇ ਬਾਅਦ 10 ਤੋਂ 3 ਵਜੇ ਤੱਕ ਮਾਹਿਰ ਡਾੱ. ਵਿਸ਼ਾਲ ਕੁਮਾਰ , ਡਾਕਟਰ ਵਰਿੰਦਰ ( ਐਮਓ ) , ਡਾੱ. ਪ੍ਰਭਜੀਤ ਸਿੰਘ ( ਆਰਥੋ ) , ਡਾੱ . ਸ਼ਵੇਤਾ ( ਡੇਂਟਲ ) , ਡਾੱ. ਡੇਲਟਨ ਐਨ ( ਪੀਐਡਡੀ ) ਅਤੇ ਡਾੱ. ਅਕਸ਼ੈ ( ਐਮਓ ) ਵਲੋ ਕੈਂਪ ’ਚ ਲੋਕਾਂ ਦੀ ਜਾਂਚ ਕਰ ਮੁਫਤ ਦਵਾ ਵੀ ਦਿੱਤੀ ਜਾਵੇਗੀ । ਮੌਕੇ ’ਤੇ ਇੰਜ. ਰਾਜਿੰਦਰ ਮੂੰਮ, ਵਿਕਾਸ ਕੁਮਾਰ, ਐਚਆਰ ਮਨੀਸ਼ਾ, ਦੇਵਇੰਦਰ ਸ਼ਰਮਾ, ਡਾੱ. ਸ਼ਬਨਮ , ਨਿਸ਼ਾ, ਸੰਦੀਪ ਸਿੰਘ , ਪ੍ਰੋ . ਐਨਕੇ ਸੋਨੀ , ਜਸਦੀਪ ਕੌਰ, ਮੋਨਿਕਾ ਧੰਮ ਅਤੇ ਵਿਪਨ ਕੁਮਾਰ ਮੌਜੂਦ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments