spot_img
Homeਮਾਝਾਗੁਰਦਾਸਪੁਰਸਕੂਲ ਚ ਬੂਟੇ ਲਗਾਏ

ਸਕੂਲ ਚ ਬੂਟੇ ਲਗਾਏ

ਕਾਦੀਆ 25 ਅਗੱਸਤ (ਸਲਾਮ ਤਾਰੀ) ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਹਾਈ ਸਕੂਲ ਭਾਮ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦੋਰਾਨ ਸਕੂਲ ਵਿੱਚ ਨਵੇਂ ਪੌਦੇ ਲਗਾਏ ਗਏ ਹਨ। ਇਸ ਪ੍ਰੋਗਰਾਮ ਵਿੱਚ ਸਰਵ ਸ੍ਰੀ ਕੁਲਭੂਸ਼ਨ ਜੀ, ਮਨਿੰਦਰ ਪਾਲ ਸਿੰਘ, ਕੁਲਬੀਰ ਸਿੰਘ,ਰਮਨ ਕੁਮਾਰ, ਸੁਖਵਿੰਦਰ ਸਿੰਘ,ਸੌਨੀਆ ਸ਼ਰਮਾ, ਕਮਲਜੀਤ ਕੌਰ, ਸਿਮਰਜੀਤ ਕੌਰ, ਰੇਖਾ,ਰਮਨੀ, ਮਨਪ੍ਰੀਤ ਕੌਰ, ਰੁਪਿੰਦਰ ਕੌਰ,ਸਮਾਇਲੀ, ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਹੋਏ ।।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments