spot_img
Homeਮਾਝਾਗੁਰਦਾਸਪੁਰਜੁਗਿੰਦਰ ਸਿੰਘ ਠਾਕੁਰ ਨੂੰ ਕੀਤਾ ਗਿਆ ਸਨਮਾਨਿਤ

ਜੁਗਿੰਦਰ ਸਿੰਘ ਠਾਕੁਰ ਨੂੰ ਕੀਤਾ ਗਿਆ ਸਨਮਾਨਿਤ

ਕਾਦੀਆ 16 ਅਗੱਸਤ (ਸਲਾਮ ਤਾਰੀ) ਕਲ ਜਿਥੇ ਪੂਰੇ ਭਾਰਤ ਵਿੱਚ ਅਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਓਥੇ ਕਾਦੀਆ ਵਿਚ ਵੀ ਅਜ਼ਾਦੀ ਦਿਵਸ ਦੀਆਂ ਰੌਣਕਾਂ ਨਜ਼ਰ ਆਇਆਂ ਇਸ ਮੌਕੇ ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਰਾਸ਼ਟਰੀ

ਗੀਤ ਤੋ ਬਾਦ ਪੰਜਾਬ ਪੁਲਸ ਨੇ ਸਲਾਮੀ ਦਿੱਤੀ ਉਸ ਤੋ ਬਾਦ ਰੰਗਾਂ ਰੰਗ ਸਭਿਆਚਾਰ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਇਸ ਮੌਕੇ ਚੰਗੀਆਂ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਅਤੇ ਸੇਵਾ ਸੁਸਾਇਟੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੋਗਿੰਦਰ ਸਿੰਘ ਠਾਕੁਰ ਨੂੰ ਵਿਸ਼ੇਸ ਤੌਰ ਤੇ ਉਹਨਾਂ ਦੀਆ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਜੁਗਿੰਦਰਪਾਲ ਨੰਦੂ, ਨੇਹਾ ਪ੍ਰਧਾਨ ਨਗਰ ਕੋਂਸਲ ਕਾਦੀਆ, ਈ ਓ ਬ੍ਰਿਜਮੋਹਨ ਤ੍ਰਿਪਾਠੀ , ਐਸ ਪੀ ਡੀ ਵਰਿੰਦਰ ਪ੍ਰੀਤ ਸਿੰਘ , ਡੀ ਐਸ ਪੀ ਹਰਿੰਦਰ ਸਿੰਘ, ਮਨੌਹਰਲਾਲ ਸ਼ਰਮਾ, ਐਸ ਐਚ ਓ ਬਲਕਾਰ ਸਿੰਘ, ਅਬਦੁਲ ਵਾਸੇ ਚਠਾ, ਸੁਖਵਿੰਦਰਪਾਲ ਸਿੰਘ ਸੁੱਖ, ਬਬੀਤਾ ਖੋਸਲਾ ਤੋ ਇਲਾਵਾ ਕਈ ਪਤਵੰਤੇ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments