spot_img
Homeਮਾਝਾਗੁਰਦਾਸਪੁਰਕਾਦੀਆ ਵਿਖੇ ਅਜ਼ਾਦੀ ਦਿਹਾੜਾ ਮਨਾਇਆ

ਕਾਦੀਆ ਵਿਖੇ ਅਜ਼ਾਦੀ ਦਿਹਾੜਾ ਮਨਾਇਆ

ਕਾਦੀਆ 15 ਅਗੱਸਤ (ਸਲਾਮ ਤਾਰੀ) ਅੱਜ ਜਿਥੇ ਪੂਰੇ ਭਾਰਤ ਵਿੱਚ ਅਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਓਥੇ ਕਾਦੀਆ ਵਿਚ ਵੀ ਅਜ਼ਾਦੀ ਦਿਵਸ ਦੀਆਂ ਰੌਣਕਾਂ ਨਜ਼ਰ ਆਇਆਂ ਇਸ ਮੌਕੇ ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਰਾਸ਼ਟਰੀ

ਗੀਤ ਤੋ ਬਾਦ ਪੰਜਾਬ ਪੁਲਸ ਨੇ ਸਲਾਮੀ ਦਿੱਤੀ ਉਸ ਤੋ ਬਾਦ ਰੰਗਾਂ ਰੰਗ ਸਭਿਆਚਾਰ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਇਸ ਮੌਕੇ ਜੁਗਿੰਦਰਪਾਲ ਨੰਦੂ, ਨੇਹਾ ਪ੍ਰਧਾਨ ਨਗਰ ਕੋਂਸਲ ਕਾਦੀਆ, ਈ ਓ ਬ੍ਰਿਜਮੋਹਨ ਤ੍ਰਿਪਾਠੀ , ਐਸ ਪੀ ਡੀ ਵਰਿੰਦਰ ਪ੍ਰੀਤ ਸਿੰਘ , ਡੀ ਐਸ ਪੀ ਹਰਿੰਦਰ ਸਿੰਘ, ਮਨੌਹਰਲਾਲ ਸ਼ਰਮਾ, ਐਸ ਐਚ ਓ ਬਲਕਾਰ ਸਿੰਘ, ਅਬਦੁਲ ਵਾਸੇ ਚਠਾ, ਸੁਖਵਿੰਦਰਪਾਲ ਸਿੰਘ ਸੁੱਖ, ਬਬੀਤਾ ਖੋਸਲਾ ਤੋ ਇਲਾਵਾ ਕਈ ਪਤਵੰਤੇ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments