spot_img
Homeਮਾਝਾਗੁਰਦਾਸਪੁਰਹੈਰੋਇੰਨ ਸਮੇਤ ਨੋਜਵਾਨ ਕਾਬੂ

ਹੈਰੋਇੰਨ ਸਮੇਤ ਨੋਜਵਾਨ ਕਾਬੂ

ਕਾਦੀਆਂ/8 ਅਗਸਤ (ਸਲਾਮ ਤਾਰੀ)
ਕਾਦੀਆਂ ਪੁਲੀਸ ਨੇ ਹੈਰੋਇੰਨ ਵੇਚਣ ਦੇ ਮਾਮਲੇ ਚ ਦੋ ਨੋਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਰਜੁਨ ਭੱਟੀ ਪੁੱਤਰ ਸਵਰਗੀ ਮੰਗਤ ਰਾਮ ਭੱਟੀ ਵਾਸੀ ਬਾਲਮੀਕ ਮੁੱਹਲਾ ਕਾਦੀਆਂ ਨੂੰ ਉਸਦੀ ਦੁਕਾਨ ਤੋਂ ਪੰਜ ਗ੍ਰਾਮ ਹੈਰੋਇੰਨ ਨਾਲ ਗ੍ਰਿਫ਼ਤਾਰ ਕੀਤਾ ਹੈ। ਕਾਦੀਆਂ ਪੁਲੀਸ ਨੇ ਧਾਰਾ 21-61-85 ਐਨ ਡੀ ਪੀਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਇੱਕ ਹੋਰ ਕੇਸ ਚ ਨਸ਼ੀਲੇ ਪਦਾਰਥ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬਿੱਕਾ ਪੁੱਤਰ ਕਾਕਾ, ਸਮਾਈਲ ਪੁੱਤਰ ਸ਼ਿੰਦਾ ਕੌਮ ਬਾਲਮੀਕ ਵਾਸੀਆਨ ਬਾਲਮੀਕ ਮੁੱਹਲਾ ਕਾਦੀਆਂ ਨੂੰ ਕ੍ਰਮਵਾਰ 100 ਅਤੇ 70 ਨਸ਼ੀਲੇ ਕੈਪਸੁਲਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਵਿਰੁਧ ਧਾਰਾ 22-61-85 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments