spot_img
Homeਮਾਝਾਗੁਰਦਾਸਪੁਰਰਿਆੜਕੀ ਰਜਵਾਹੇ ਦਾ ਟੁਟਿਇਆ ਕਿਨਾਰਾ- ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ

ਰਿਆੜਕੀ ਰਜਵਾਹੇ ਦਾ ਟੁਟਿਇਆ ਕਿਨਾਰਾ- ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ

ਸ੍ਰੀ ਹਰਗੋਬਿੰਦਪੁਰ ਸਾਹਿਬ (ਜਸਪਾਲ ਚੰਦਨ) ਰਿਆੜਕੀ ਰਜਵਾਹੇ ਦਾ ਕਿਨਾਰਾ ਟੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਰਾਹਗੀਰਾਂ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਸ੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ ਉਪਰ ਰਿਆੜਕੀ ਰਜਵਾਹੇ ਦੀ ਠੋਕਰ ਉਪਰ ਨਹਿਰ ਦਾ ਕਿਨਾਰਾ ਕਾਫੀ ਟੁਟਿਆ ਹੋਇਆ ਹੈ ਨਹਿਰ ਦੇ ਕਿਨਾਰੇ ਨਾਲ ਲੰਘਦੇ ਬਾਈਪਾਸ ਉਪਰ ਕਾਫ਼ੀ ਆਵਾਜਾਈ ਰਹਿੰਦੀ ਹੈ ਜਿਸ ਕਰਕੇ ਕਿਸੇ ਵੀ ਟਾਇਮ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਦੀ ਦੇਖਭਾਲ ਲਈ ਸਰਕਾਰ ਵੱਲੋਂ ਨਹਿਰੀ ਮੁਲਾਜ਼ਮ ਤਾਇਨਾਤ ਕੀਤੇ ਹਨ ਪਰ ਉਨ੍ਹਾਂ ਵਲੋਂ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਨਹਿਰੀ ਮੁਲਾਜ਼ਮ ਸੱਜੇ ਖੱਬੇ ਬੈਠ ਕੇ ਡਿਊਟੀ ਟਾਇਮ ਪੂਰਾ ਕਰਦੇ ਹਨ

RELATED ARTICLES
- Advertisment -spot_img

Most Popular

Recent Comments