spot_img
Homeਮਾਝਾਗੁਰਦਾਸਪੁਰਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਅਹੁਦਾ ਸੰਭਾਲਿਆ

ਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਅਹੁਦਾ ਸੰਭਾਲਿਆ

ਜਗਰਾਉਂ 5 ਅਗਸਤ ( ਰਛਪਾਲ ਸਿੰਘ ਸ਼ੇਰਪੁਰੀ )ਅੱਜ ਪੰਜਾਬ ਰੋਡਵੇਜ਼ ਦਫਤਰ ਜਗਰਾਓਂ ਵਿਖੇ ਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਸਮੁੱਚੇ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ ਇਸ ਸਮੇਂ ਸੁਖਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਸਾਰੇ ਸਟਾਫ ਦੇ ਸਹਿਯੋਗ ਦੇ ਨਾਲ ਉਹ ਪੰਜਾਬ ਰੋਡਵੇਜ਼ ਜਗਰਾਉਂ ਵਿੱਚ ਕਿਸੇ ਵੀ ਸਟਾਫ ਅਤੇ ਸਵਾਰੀ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦੇਣਗੇ .ਇਸ ਸਮੇਂ ਜਸਪ੍ਰੀਤ ਸਿੰਘ ਵਰਕਸ ਮੈਨੇਜਰ ਜਰਨੈਲ ਸਿੰਘ ਬਰਾੜ ਪ੍ਰਧਾਨ ਮਿੰਨੀ ਬੱਸ ਹਰਦੀਪ ਸਿੰਘ ਬਰਾੜ ਤਰਨਜੀਤ ਸਿੰਘ ਤਾਰੀ ਸੁਖਦੀਪ ਸਿੰਘ ਹੀਰੋ ਅਤੇ ਸਮੁੱਚੇ ਬੱਸ ਅਪਰੇਟਰ ਹਾਜ਼ਰ ਸਨ!

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments