ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਉਲੰਪਿਕ ਚ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਬਟਾਲਾ ਵਿਖੇ ਖੁਸ਼ੀ ਦਾ ਮਾਹੌਲ

0
287

ਬਟਾਲਾ 5 ਅਗਸਤ (ਸਲਾਮ ਤਾਰੀ ) ਟੋਕੀਓ ਓਲੰਪਿਕ ਵਿਚ ਖੇਡੇ ਗਏ ਪੁਰਸ਼ ਹਾਕੀ ਮੁਕਾਬਲੇ ਵਿਚ ਭਾਰਤ ਨੇ ਜਰਮਨੀ ਨੂ 5-4 ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਮੁਕਾਬਲਾ ਜਿਤਣ ਤੋ ਬਾਦ ਪੂਰੇ ਭਾਰਤ ਦੇ ਹਾਕੀ ਪ੍ਰੇਮੀਆਂ ਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਬਟਾਲਾ ਵਿਖੇ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲੀਆ ਹਾਕੀ ਪ੍ਰੇਮੀਆਂ ਨੇ ਭੰਗੜੇ ਪਾ ਕੇ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ ਇਸ ਮੌਕੇ ਮਨੋਹਰ ਸਿੰਘ ਅਥਲੀਟ ਕੌਚ, ਨਵਜੋਤ ਮੱਲੀ, ਨਾਰਿਪਦੀਪ, ਪ੍ਰਿੰਸ ਚੀਮਾ, ਸੰਦੀਪ ਗੁਰਾਇਆ,ਪ੍ਰੀਤ ਅਤੇ ਬਟਾਲਾ ਫੁੱਟਬਾਲ ਕਲੱਬ ਦੇ ਸਾਰੇ ਮੈਂਬਰਾਂ ਨੇ ਦੇਸ਼ ਵਾਸੀਆ ਅਤੇ ਟੀਮ ਇੰਡੀਆ ਨੂੰ ਵਧਾਈ ਦਿੱਤੀ

Previous articleਦਾਜ਼ ਵਿੱਚ ਸਫਿੱਟ ਗੱਡੀ ਦੀ ਮੰਗ ਅਤੇ ਮਾਰਕੁਟਾਈ ਕਰਨ ਤੇ ਸਾਹੁਰੇ ਪਰਿਵਾਰ ਤੇ ਕਾਦੀਆਂ ਥਾਣੇ ਵੱਲੋਂ ਮਾਮਲਾ ਦਰਜ਼।
Next articleਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਅਹੁਦਾ ਸੰਭਾਲਿਆ
Editor-in-chief at Salam News Punjab

LEAVE A REPLY

Please enter your comment!
Please enter your name here