ਦਾਜ਼ ਵਿੱਚ ਸਫਿੱਟ ਗੱਡੀ ਦੀ ਮੰਗ ਅਤੇ ਮਾਰਕੁਟਾਈ ਕਰਨ ਤੇ ਸਾਹੁਰੇ ਪਰਿਵਾਰ ਤੇ ਕਾਦੀਆਂ ਥਾਣੇ ਵੱਲੋਂ ਮਾਮਲਾ ਦਰਜ਼।

0
276

ਕਾਦੀਆਂ 5 ਅਗਸਤ(ਸਲਾਮ ਤਾਰੀ )ਥਾਣਾ ਕਾਦੀਆਂ ਵਿੱਚ ਸਾਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸਾਨ ਕਰਨ ਅਤੇ ਦਾਜ ਮੰਗਣ ਅਤੇ ਮਾਰ ਕੁਟਾਈ ਕਰਕੇ ਘਰੋਂ ਕੰਢਣ ਵਾਲਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਐੱਸ ਐੱਚ ਓ ਕਾਦੀਆਂ ਬਲਕਾਰ ਸਿੰਘ ਨੇ ਦੱਸਿਆਂ ਕਿ ਮਲਕੀਤ ਕੌਰ ਪੁਤਰੀ ਹਰਦੀਪ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਪਤੀ ਜੁਝਾਰ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਹਰਪੁਰਾ,ਸੱਸ ਅਮਰਜੀਤ ਕੌਰ ਪਤਨੀ ਮਹਿੰਗਾ ਸਿੰਘ ਵਾਸੀ ਹਰਪੁਰਾ,ਨਨਾਣ ਹਰਪ੍ਰੀਤ ਕੌਰ ਪਤਨੀ ਅੰਤਰਪ੍ਰੀਤ ਸਿੰਘ ਵਾਸੀ ਸ਼ਿਕਾਰ ਮਾਸੀਆਂ ਤੇ ਨਨਾਣਵਾਈਆ ਅੰਤਰਪ੍ਰੀਤ ਸਿੰਘ ਵਾਸੀ ਸ਼ਿਕਾਰ ਮਾਸੀਆਂ ਦੇ ਖਿਲਾਫ਼ ਦਾਜ ਮੰਗਣ ਅਤੇ ਕੁੱਟ ਮਾਰ ਕਰਨ ਦੇ ਸੰਬੰਧ ਵਿੱਚ 498 ਏ,406,506,420,120ਬੀ ਦੇ ਤਹਿਤ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Previous articleਰੋਟਰੀ ਭਵਨ ਵਿਖੇ ਇਨਰਵੀਲ ਕਲੱਬ ਬਟਾਲਾ ਨੇ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ
Next articleਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਉਲੰਪਿਕ ਚ ਤੀਸਰਾ ਸਥਾਨ ਪ੍ਰਾਪਤ ਕਰਨ ਤੇ ਬਟਾਲਾ ਵਿਖੇ ਖੁਸ਼ੀ ਦਾ ਮਾਹੌਲ
Editor-in-chief at Salam News Punjab

LEAVE A REPLY

Please enter your comment!
Please enter your name here