ਲਾਕਡਾਊਨ ਕਾਰਨ ਸੜਕਾਂ ਤੇ ਛਾਇਆ ਸੰਨਾਟਾ ਆਵਾਜਾਈ ਤੇ ਵੀ ਪਿਆ ਅਸਰ

0
249

ਸ੍ਰੀ ਹਰਗੋਬਿੰਦਪੁਰ 6, ( ਜਸਪਾਲ ਚੰਦਨ) ਐਤਵਾਰ ਲੌਕਡਾਊਨ ਕਾਰਨ ਸੜਕਾਂ ਤੇ ਛਾਇਆ ਸੰਨਾਟਾ ਆਵਾਜਾਈ ਤੇ ਵੀ ਪਿਆ ਅਸਰ ਪੰਜਾਬ ਸਰਕਾਰ ਵੱਲੋਂ ਬੇਸ਼ਕ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਪਰ ਸ਼ਨੀਵਾਰ ਅਤੇ ਐਤਵਾਰ ਦਾ ਲਾਕਡਾਊਨ ਜਾਰੀ ਹੈ ਜਿਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਨਜ਼ਰ ਆਈ ਲੋਕ ਸੜਕਾਂ ਤੇ ਵੀ ਘੱਟ ਨਜ਼ਰ ਆਏ ਬੱਸਾਂ ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂ ਕਿ ਪ੍ਰਾਈਵੇਟ ਬੱਸ ਮਾਲਕਾਂ
ਨੂੰ ਖਰਚਾ ਪੂਰਾ ਨਾ ਹੋਣ ਦਾ ਖਦਸ਼ਾ ਸੀ ਜਿਸ ਕਰਕੇ ਬੱਸਾਂ ਨੂੰ ਸੜਕਾਂ ਤੇ ਨਾ ਚਾੜਣਾ ਮਜਬੂਰੀ ਬਣੀ

Previous articleਮਿਸ਼ਨ ਫਤਹਿ-2 ਤਹਿਤ ਢਾਈ ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ 7783 ਲੋਕਾਂ ਦਾ ਕੀਤਾ ਗਿਆ ਕੋਵਿਡ ਟੈਸਟ
Next articleਕਪੂਰਥਲਾ ਜਿਲ੍ਹੇ ਵਿਚ ਕੋਵਿਡ ਟੈਸਟਾਂ ਦੀ ਗਿਣਤੀ 4 ਲੱਖ ਤੋਂ ਪਾਰ ਐਕਟਿਵ ਕੇਸ ਵੀ ਘਟਕੇ 600 ’ਤੇ ਆਏ

LEAVE A REPLY

Please enter your comment!
Please enter your name here