ਇੰਡੀਅਨ ਮਹਿਲਾ ਟੀਮ ਅਰਜਨਟਾਈਨਾ ਤੋ 2-1 ਨਾਲ ਹਾਰ ਕੇ ਗੋਲਡ ਮੈਡਲ ਦੀ ਰੇਸ ਤੋ ਬਾਹਰ

0
303

ਟੋਕੀਓ 4 ਅਗੱਸਤ (ਬਿਊਰੋ) ਟੋਕੀਓ ਓਲੰਪਿਕ ਵਿਚ ਭਾਰਤੀ ਮਹਿਲਾ ਟੀਮ ਅਰਜਨਟਾਈਨਾ ਤੋ 2-1 ਨਾਲ ਹਾਰ ਕੇ ਗੋਲਡ ਮੈਡਲ ਦੀ ਰੇਸ ਤੋ ਬਾਹਰ ਹੋ ਗਈ ਹੈ! ਇਸ ਰੋਮਾਂਚਕ ਮੁਕਾਬਲੇ ਵਿਚ ਭਾਰਤ ਨੇ ਪਹਿਲੇ ਕੁਝ ਮਿੰਟਾ ਚ ਹੀ ਗੋਲ ਕਰ ਦਿੱਤਾ! ਅਰਜਨਟਾਈਨਾ ਕਾਫੀ ਮਿਹਨਤ ਤੋ ਬਾਦ ਗੋਲ ਬਰਾਬਰ ਕਰ ਦਿੱਤਾ ਅਤੇ ਬਾਦ ਵਿੱਚ ਇੱਕ ਗੋਲ ਦੀ ਲੀਡ ਲੈ ਲਈ ਆਖਰੀ ਸਮੇਂ ਤੱਕ ਭਾਰਤੀ ਖਿਡਾਰਨਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ! ਹੁਣ ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਤੀਸਰੇ ਸਥਾਨ ਲਈ ਅਪਣੇ ਅਪਣੇ ਮੈਚ ਖੇਡਣ ਗੇ

Previous articleਮਾਂ ਦਾ ਦੁੱਧ’ ਬੱਚੇ ਲਈ ਇਕ ਵੱਡਮੁੱਲੀ ਤੇ ਅਣਮੁੱਲੀ ਦਾਤ – ਡਾ. ਰਵਿੰਦਰ ਸਿੰਘ ਮਠਾਰੂ
Next articleस्वर्णाभूषण या डायमंड पर डिस्काउंट के नाम पर भ्रमित गुमराह करने वाली कंपनियों पर क़ानूनी कार्यवाही होनी चाहिए – कश्मीर सिंह राजपूत
Editor-in-chief at Salam News Punjab

LEAVE A REPLY

Please enter your comment!
Please enter your name here