ਦਿੱਲੀ ਸੰਘਰਸ ਤੋ ਪਰਤੇ ਪਿੰਡ ਪੋਨਾ ਦੇ ਕਿਸ਼ਾਨ ਦੀ ਮੌਤ

0
275

ਜਗਰਾਉ 3 ਅਗਸਤ (ਰਛਪਾਲ ਸਿੰਘ ਸ਼ੇਰਪੁਰੀ) ਦਿੱਲੀ ਦੇ ਸਿੰਘੂ ਬਾਰਡਰ ਤੇ ਪਹਿਲੇ ਦਿਨ ਤੋ ਡਟੇ ਕਿਸ਼ਾਨ ਸਿੰਕਦਰ ਸਿੰਘ ਉਰਫ ਪੱਪੂ ਪੁੱਤਰ ਸੁਰਜੰਟ ਸਿੰਘ ਵਾਸੀ ਪਿੰਡ ਪੋਨਾ ਦੀ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਮ੍ਰਿਤਕ ਦੇ ਲੜਕੇ ਸਿਮਰਜੋਤ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਕੋਲ ਭਾਵੇ ਜਮੀਨ ਨਹੀ ਸੀ ਤੇ ਅਸੀ ਛੇ ਮਹੀਨੇ ਤੋ ਲਗਾਤਾਰ ਪਿਉ–ਪੁੱਤਰ ਕਿਸ਼ਾਨੀ ਸੰਘਰਸ ਲਈ ਦਿਨ –ਰਾਤ ਮੋਢੇ ਨਾਲ ਮੋੋਢਾ ਲਾ ਖੜੇ ਹਾਂ। ਪਿਛਲੇ ਦਿਨਾਂ ਤੋ ਲਗਾਤਾਰ ਦਿੱਲੀ ਸੰਘਰਸ ਤੇ ਸਨ । ਅਚਾਨਕ ਪਿਛਲੀ ਦਿਨੀ ਸਿਹਤ ਖਰਾਬ ਹੋਣ ਕਰਕੇ ਇਕ ਦਿਨ ਹੀ ਪਹਿਲਾ ਹੀ ਸਿਕੰਦਰ iੱਦਲੀ ਤੋ ਪਰਤੇ ਸਨ। ਇਸ ਮੌਕੇ ਸਮਾਜ ਸੇਵੀ ਜਸਵੀਰ ਸਿੰਘ ਜੱਸੂ ਪੋਨਾ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਨੂੰ ਦਸ ਲੱਖ ਦੀ ਮਾਲੀ ਸਹਇਤਾ ਤੇ ਬੇਟੇ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ

Previous articleਕੇਸੀ ਪਬਲਿਕ ਸਕੂਲ ਦਾ ਦਸਵੀਂ ਦਾ ਰਿਜਲਟ ਰਿਹਾ ਸ਼ਾਨਦਾਰ
Next articleਡਿਪਟੀ ਕਮਿਸ਼ਨਰ ਨੇ ਅੱਜ ਜ਼ੂਮ ਐਪ ਰਾਹੀਂ ਵਰਚੂਅਲ ਤੌਰ ’ਤੇ ਬਟਾਲਾ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

LEAVE A REPLY

Please enter your comment!
Please enter your name here