ਸਰਕਾਰ ਦੀਆ ਹਿਦਾਇਤਾਂ ਮੁਤਾਬਿਕ ਅੱਜ ਸਕੂਲ ਖੁੱਲੇ

0
277

ਕਾਦੀਆ 2 ਅਗੱਸਤ (ਸਲਾਮ ਤਾਰੀ) ਪੰਜਾਬ ਸਰਕਾਰ ਵਲੋ ਕੌਵਿਡ 19 ਦੇ ਨਿਯਮਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਰੇ ਸਕੁਲ ਖੋਲ ਦਿੱਤੇ ਗਏ ਹਨ ਸਕੁਲ ਖੁੱਲਣ ਤੇ ਵਡੀ ਗਿਣਤੀ ਵਿਚ ਬੱਚੇ ਸਕੁਲ ਆਏ ਅਤੇ ਬੱਚਿਆਂ ਵਿੱਚ ਉਤਸਾਹ ਦੇਖਣ ਨੂ ਮਿਲਿਆ ਬੱਚਿਆਂ ਨੇ ਕਿਹਾ ਕਿ ਇਹਨੇ ਚਿਰਾਂ ਬਾਦ ਸਕੁਲ ਮੁੜ ਖੋਲ ਦਿੱਤੇ ਗਏ ਹਨ ਜਿਸ ਨਾਲ ਅਸੀਂ ਬੋਹਤ ਖੁਸ਼ ਹਾਂ ਅਤੇ ਪ੍ਰਮਾਤਮਾ ਤੋ ਅਰਦਾਸ ਕਰਦੇ ਹਾਂ ਕਿ ਕੌਵਿਡ 19 ਜਲਦੀ ਪੂਰੀ ਤਰ੍ਹਾਂ ਖਤਮ ਹੋ ਜਾਏ ਤਾਂ ਜੋ ਸਾਡੇ ਸਕੁਲ ਇਸੇ ਤਰ੍ਹਾਂ ਖੁੱਲਦੇ ਰਹਿਣ ਤਾਂ ਜੋ ਸਾਡੀ ਪੜਾਈ ਖਰਾਬ ਨਾ ਹੋਵੇ

Previous articleਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ
Next articleਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Editor-in-chief at Salam News Punjab

LEAVE A REPLY

Please enter your comment!
Please enter your name here