Home ਗੁਰਦਾਸਪੁਰ ਮੁਨੱਵਰ ਮਸੀਹ ਨੇ ਸਭਾ ਭੱਟੀ ਨਾਲ ਕੀਤਾ ਦੁੱਖ ਸਾਂਝਾ

ਮੁਨੱਵਰ ਮਸੀਹ ਨੇ ਸਭਾ ਭੱਟੀ ਨਾਲ ਕੀਤਾ ਦੁੱਖ ਸਾਂਝਾ

158
0

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 6 ਜੂਨ (ਰਵੀ ਭਗਤ)-ਕ੍ਰਿਸਚੀਅਨ ਆਗੂ ਸਾਬਾ ਭੱਟੀ ਦੇ ਮਾਮਾ ਜੀ ਸ੍ਰੀ ਕੁੰਨਣ ਮਸੀਹ ਜੋ ਪਿਛਲੇ ਦਿਨੀਂ ਪ੍ਰਮੇਸ਼ਵਰ ਵੱਲੋਂ ਬਖ਼ਸ਼ੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਾਊ ਮੁਨੱਵਰ ਮਸੀਹ ਨੇ ਸਾਬਾ ਭੱਟੀ ਜ਼ਿਲਾ ਪ੍ਰਧਾਨ ਕ੍ਰਿਸਚੀਅਨ ਵਿੰਗ ਨਾਲ ਦੁੱਖ ਸਾਂਝਾ ਕੀਤਾ। ਯੂਸਫ ਮਸੀਹ, ਰਾਜਨ ਮਸੀਹ ਗੋਹਤ ਪੋਖਰ, ਡੇਨੀਅਲ ਭੱਟੀ, ਆਸ਼ਾ, ਕਾਕੀ ਆਦਿ ਹਾਜ਼ਰ ਸਨ ।

Previous articleझूठे वादे करके पंजाब को हमेशा लूटा व खाया कांग्रेस और अकाली पार्टी ने : एडवोकेट अमरपाल
Next articleਜੂਨ 1984 ਦੇ ਸ਼ਹੀਦਾਂ ਦੀ ਸਾਲਾਨਾ ਯਾਦ ਵਿਚ ਅਰਦਾਸ ਸਮਾਗਮ

LEAVE A REPLY

Please enter your comment!
Please enter your name here