ਡਾਕਟਰ ਮਦਨ ਲਾਲ ਪ੍ਰਜਾਪਤ ਸਭਾ ਗਿੱਦੜਬਾਹਾ ਦੇ ਬਣੇ ਪ੍ਰਧਾਨ ਪ੍ਰਜਾਪਤ ਸਭਾ ਵੱਲੋ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ- ਮਦਨ ਲਾਲ

0
266

ਸਾਦਿਕ 31 ਜੁਲਾਈ (ਰਘਬੀਰ ਸਿੰਘ) ਪ੍ਰਜਾਪਤ ਕੁੰਮਹਾਰ ਮਹਾਂ ਸਿੰਘ ਰਜਿ, ਪੰਜਾਬ ਇਕਾਈ ਗਿੱਦੜਬਾਹਾ ਦੀ ਅਹਿਮ ਮੀਟਿੰਗ ਪ੍ਰਧਾਨ ਬਾਬੂ ਰਾਮ ਮਾਰਵਲ ਦੀ ਪ੍ਰਧਾਨਗੀ ਹੇਠ ਪ੍ਰਜਾਪਤ ਧਰਮਸ਼ਾਲਾ ਵਿਖੇ ਹੋਈ ਇਸ ਮੀਟਿੰਗ ਵਿੱਚ ਪ੍ਰਜਾਪਤ ਸਮਾਜ ਦੇ ਸਾਰੇ ਹੀ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਇਸ ਮੀਟਿੰਗ ਵਿੱਚ ਪ੍ਰਜਾਪਤ ਸਮਾਜ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਡਾਕਟਰ ਮਦਨ ਲਾਲ ਨੂੰ ਪ੍ਰਜਾਪਤ ਸਮਾਜ ਪ੍ਰਤੀ ਗਤੀਵਿਧੀਆਂ ਨੂੰ ਦੇਖਦੇ ਹੋਏ ਸਭਾ ਦਾ ਪ੍ਰਧਾਨ ਚੁਣਿਆ ਅਤੇ ਬਾਬੂ ਰਾਮ ਮਾਰਵਲ ਨੂੰ ਬਲਾਕ ਗਿੱਦੜਬਾਹਾ ਦਾ ਪ੍ਰਧਾਨ ਚੁਣਿਆ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਮਦਨ ਲਾਲ ਨੇ ਕਿਹਾ ਕਿ ਮੈਨੂੰ ਪ੍ਰਜਾਪਤ ਸਮਾਜ ਵੱਲੋਂ ਜੋ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਇਹ ਜ਼ਿੰਮੇਵਾਰੀ ਪ੍ਰਜਾਪਤ ਸਮਾਜ ਨਾਲ ਮਿਲ ਕੇ ਨਿਭਾਵਾਂਗਾ ਅਤੇ ਪ੍ਰਜਾਪਤ ਸਮਾਜ ਲਈ ਦਿਨ ਰਾਤ ਮਿਹਨਤ ਕਰਾਂਗਾ ਇਸ ਸਮੇਂ ਚੇਅਰਮੈਨ ਡਾਕਟਰ ਮੋਤੀ ਰਾਮ, ਬਲਾਕ ਪ੍ਰਧਾਨ ਬਾਬੂ ਰਾਮ ਮਾਰਵਲ, ਡਾਕਟਰ ਸੁਖਦੇਵ ਰਾਮ, ਵਾਈਸ ਪ੍ਰਧਾਨ ਸ੍ਰੀ ਰਾਮਪ੍ਰਸਾਦ ਜਲੰਧਰਾ, ਸੈਕਟਰੀ ਦਰਸ਼ਨ ਰਾਮ, ਡਾਕਟਰ ਮੋਹਨ ਲਾਲ ਆਦਿ ਹਾਜ਼ਰ ਸਨ

Previous articleਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੌਈ
Next articleਬਸਪਾ-ਅਕਾਲੀ ਦਲ ਗੱਠਜੋੜ ਕਿਸਾਨ-ਮਜ਼ਦੂਰ ਹਿਤੈਸ਼ੀ ਹੋਣ ਦਾ ਸਬੂਤ: ਜੇ.ਪੀ ਭਗਤ

LEAVE A REPLY

Please enter your comment!
Please enter your name here