ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੌਈ

0
271

ਕਾਦੀਆ 31 ਜੁਲਾਈ (ਸਲਾਮ ਤਾਰੀ) ਸ੍ਰ ਇੰਦਰਜੀਤ ਸਿੰਘ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਵਿਧਾਨ ਸਭ੍ਹਾ ਹਲਕਾ ਡੇਰਾ ਬਾਬਾ ਨਾਨਕ ਅਤੇ ਓਨਾ ਦੇ ਨਾਲ ਹਲਕੇ ਦੀ ਸਮੁੱਚੀ ਲੀਡਰ ਸਿਪ ਵੱਲੋ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪ੍ਧਾਨ ਸ੍: ਸਰਬਜੀਤ ਸਿੰਘ ਗਿੱਲ ਦਾ ਨਿੱਘਾ ਸਵਾਗਤ ਕੀਤਾ ਗਇਆ , ਔਰ ਸੋ੍ਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠ ਜੌੜ ਦੀ ਮਜਬੂਤੀ ਤੌਂ ਸਮੁੱਚੀ ਲੀਡਰ ਸਿੱਪ ਨੂੰ ਜਾਣੂ ਕਰਵਾਇਆ ਗਇਆ, ਔਰ ਇਸ ਮੌਕੇ ਸ੍: ਸਰਬਜੀਤ ਸਿੰਘ ਗਿੱਲ ਵੱਲੋਂ ਸ੍:ਇੰਦਰਜੀਤ ਸਿੰਘ ਰੰਧਾਵਾ ਜੀ ਦਾ ਦਿਲ ਤੌਂ ਧੰਨਵਾਦ ਕਰਦਿਆਂ ਵਿਸਵਾਸ ਦਿਵਾਇਆ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ ਪਾਰਟੀ ਦੀ ਮਜਬੂਤੀ ਲਈ ਔਰ ਚੜਦੀ ਕਲਾ ਲਈ ਦਿਨ ਰਾਤ ਮਿਹਨਤ ਕੀਤੀ ਜਾਏਗੀ ਔਰ ਵੱਡੇ ਫਰਕ ਨਾਲ ਜਿੱਤ ਜਕੀਨੀ ਬਣਾਈ ਜਾਏਗੀ !

Previous articleਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ
Next articleਡਾਕਟਰ ਮਦਨ ਲਾਲ ਪ੍ਰਜਾਪਤ ਸਭਾ ਗਿੱਦੜਬਾਹਾ ਦੇ ਬਣੇ ਪ੍ਰਧਾਨ ਪ੍ਰਜਾਪਤ ਸਭਾ ਵੱਲੋ ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ- ਮਦਨ ਲਾਲ
Editor-in-chief at Salam News Punjab

LEAVE A REPLY

Please enter your comment!
Please enter your name here