ਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ

0
269

ਕਾਦੀਆ 31 ਜੁਲਾਈ (ਸਲਾਮ ਤਾਰੀ) ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਖ ਨੈਸ਼ਨਲ ਕਾਲਜ ਕਾਦੀਆ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨੋਜਵਾਨ ਨੇ ਵੱਧ ਚੜ ਕੇ ਖੂਨਦਾਨ ਕੀਤਾ ਬਟਾਲਾ ਤੋ ਆਈ ਰੈੱਡ ਸਿਹਤ ਵਿਭਾਗ ਦੀ ਟੀਮ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਭਾਈ ਜਗਜੀਤ ਸਿੰਘ ਅਤੇ ਡਾਕਟਰ ਭਾਟੀਆ ਨੇ ਕਿਹਾ ਕੇ ਖੂਨ ਦਾਨ ਸਭ ਤੋ ਵੱਡਾ ਦਾਨ ਹੈ ਅਤੇ ਬਲੈਡ ਬੈਂਕ ਵਿਚ ਖੂਨ ਦੀ ਆਈ ਕਮੀ ਨੂੰ ਦੇਖਦਿਆਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਵਿਚ 40 ਨੋਜਵਾਨਾਂ ਨੇ ਖੂਨ ਦਾਨ ਕੀਤਾ! ਮੌਕੇ ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਡਾਕਟਰ ਹਰਪ੍ਰੀਤ ਸਿੰਘ ਹੁੰਦਲ, ਡਾਕਟਰ ਪ੍ਰੀਆ, ਭਾਈ ਜਗਜੀਤ ਸਿੰਘ, ਬਲਜੀਤ ਸਿੰਘ ਗੂਲਸ਼ਨ, ਅਬਦੁਲ ਵਾਸੇ, ਮੁਹੰਮਦ ਅਕਰਮ, ਭਾਈ ਅਨੂਪ ਸਿੰਘ, ਰਨਜੀਤ ਹਾਜਰ ਸਨ

Previous articleਲਾਪਤਾ ਹੋਇਆ ਬੱਚਾ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਨੇ ਕੀਤਾ ਪਰਿਵਾਰ ਹਵਾਲੇ
Next articleਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੌਈ
Editor-in-chief at Salam News Punjab

LEAVE A REPLY

Please enter your comment!
Please enter your name here