ਐਮ ਐਲ ਏ ਬਲਵਿੰਦਰ ਸਿੰਘ ਲਾਡੀ ਨੇ ਵਿਕਾਸ ਕਰਵਾਕੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੈਕਾ ਦਾ ਜਿੱਤਿਆ ਦਿਲ,,,, ਨਵਦੀਪ ਸਿੰਘ ਪੰਨੂ,

0
303

ਸ੍ਰੀ ਹਰਗੋਬਿੰਦਪੁਰ ਸਾਹਿਬ ( ਜਸਪਾਲ ਚੰਦਨ) ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਐਮ ਐਲ ਏ ਸ੍ਰ ਬਲਵਿੰਦਰ ਸਿੰਘ ਲਾਡੀ ਨੇ ਵਿਕਾਸ ਕਰਵਾਕੇ ਪੂਰੇ ਹਲਕੇ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਕੀਤਾ ਉਨ੍ਹਾਂ ਕਿਹਾ ਕਿ ਲਾਡੀ ਜੀ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਨਾਲ ,ਸਾਹਿਬ, ਲਗਾਉਣਾ ਉਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਸੀ ਉਸ ਤੋਂ ਬਾਅਦ ਪਿੰਡ ਧੰਦੋਈ ਵਿੱਚ ਇੰਟਰਨੈਸ਼ਨਲ ਸਟੇਡੀਅਮ, ਪਿੰਡ ਚੀਮਾਂ ਖੁੱਡੀ ਵਿੱਚ ਸਰਕਾਰੀ ਆਈ ਟੀ ਆਈ, ਪਿੰਡ ਭਰਥ ਵਿੱਚ 66ਕੇ ਵੀ ਬਿਜਲੀ ਘਰ, ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਬੱਸ ਸਟੈਂਡ, ਸਰਕਾਰੀ ਹਸਪਤਾਲ ਬਣਨਾ ਸਭ ਐਮ ਐਲ ਏ ਸ੍ਰ ਬਲਵਿੰਦਰ ਸਿੰਘ ਲਾਡੀ ਜੀ ਦੀ ਹਲਕੇ ਪ੍ਰਤੀ ਵਫ਼ਾਦਾਰੀ, ਅਤੇ ਸਾਫ਼ ਨੀਅਤ ਨਾਲ ਕੀਤੀ ਮੇਹਨਤ ਦਾ ਨਤੀਜਾ ਹੈ ਅਤੇ ਹਲਕੇ ਦੇ ਲੋਕ ਦੂਜੀ ਵਾਰ ਸ੍ਰ ਬਲਵਿੰਦਰ ਸਿੰਘ ਲਾਡੀ ਜੀ ਨੂੰ ਵਾਗਡੋਰ ਸੌਂਪਣ ਲਈ ਉਤਾਵਲੇ ਹਨ

Previous articleਮੈਹਰਦੀਪ ਕੌਰ ਨੇ 12 ਵੀਂ ਦੀ ਪ੍ਰੀਖਿਆ ਵਿੱਚ ਕੌਮਰਸ ਵਿੱਚ 96 % ਨੰਬਰ ਹਾਸਲ ਕਰ ਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ
Next articleਬਲਜਿੰਦਰ ਸਿੰਘ ਦਕੋਹਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

LEAVE A REPLY

Please enter your comment!
Please enter your name here