spot_img
Homeਮਾਝਾਗੁਰਦਾਸਪੁਰਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਬੈਟਰਾ ਅਤੇ ਇਨਵੈटਰ ਚੋਰੀ ਕੀਤਾ

ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਬੈਟਰਾ ਅਤੇ ਇਨਵੈटਰ ਚੋਰੀ ਕੀਤਾ

ਕਾਦੀਆ 29 ਜੁਲਾਈ (ਸਲਾਮ ਤਾਰੀ) ਕਲ ਦੇਰ ਰਾਤ ਡਾਕਖਾਨਾ ਕਾਦੀਆ ਦੇ ਨਜ਼ਦੀਕ ਇਕ ਦੁਕਾਨ ਵਿਚੋ ਚੋਰਾਂ ਵਲੋ ਸ਼ਟਰ ਤੋੜ ਕੇ ਬੈਟਰਾ ਅਤੇ ਇਨਵੈटਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਕਿਹਾ ਕਿ ਮੈ ਕਲ ਦੇਰ ਰਾਤ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਸਵੇਰੇ ਲੋਕਾਂ ਨੇ ਜਾਨਕਾਰੀ ਦਿੱਤੀ ਕੇ ਦੁਕਾਨ ਦਾ ਅੱਧਾ ਸ਼ਟਰ ਖੁੱਲਾ ਹੋਈਆ ਹੈ ਮੌਕੇ ਤੇ ਜਾ ਕੇ ਦੇਖਿਆ ਤਾਂ ਬੈਟਰਾ, ਇਨਵੈटਰ ਅਤੇ ਕੁਝ ਨਕਦੀ ਚੋਰੀ ਹੋ ਚੁੱਕੇ ਸੀ ਜਿਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments