ਬਹੁਜਨ ਸਮਾਜ ਪਾਰਟੀਵਲੋਂ ਤਿੰਨ “ਕਾਲੇ ਕਾਨੂੰਨ” ਖਿਲਾਫ “ਰੋਸ ਰੈਲੀ” ਕਡੀ

0
301

ਕਾਦੀਆ 27 ਜੁਲਾਈ (ਸਲਾਮ ਤਾਰੀ) “ਬਹੁਜਨ ਸਮਾਜ ਪਾਰਟੀ ( ਜਿਲਾ ਗੁਰਦਾਸਪੁਰ )” ਵਲੋਂ ਤਿੰਨ “ਕਾਲੇ ਕਾਨੂੰਨ” ਖਿਲਾਫ “ਰੋਸ ਰੈਲੀ” ਕਡੀ ਗਈ ਜਿਸ ਦੀ ਪ੍ਰਧਾਨਗੀ, ਜਿਲਾ ਪ੍ਰਧਾਨ ਜੇ ਪੀ ਭਗਤ ਨੇ ਕੀਤੀ, ਜਿਸ ਵਿਚ ਉਪ ਜਿਲਾ ਪ੍ਰਧਾਨ, ਡਾਕਟਰ ਹਰਭਜਨ ਸਿੰਘ, ਜਰਨਲ ਸਕੱਤਰ “ਸਤਨਾਮ ਸਿੰਘ”, ਜਿਲਾ ਯੂਥ ਪ੍ਰਧਾਨ, “ਮੋਹਨ ਸਿੰਘ ਬਰਾੜ”, ਹਲਕਾ ਡੇਰਾ ਬਾਬਾ ਨਾਨਕ ਸਾਹਿਬ ਦੇ ਪ੍ਰਧਾਨ, “ਸਰਬਜੀਤ ਸਿੰਘ” ਸੀਨੀਅਰ ਲੀਡਰ ਅਸ਼ੋਕ ਕੁਮਾਰ ਜੀ ਨੇ ਵੀ ਆਪਣਾ ਜੋਗਦਾਨ ਪਾਇਆ

Previous articleਗੁਰਦਾਸਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਐਤਵਾਰ ਪਹਿਲੀ ਅਗਸਤ ਨੂੰ ਗੁਰਦਾਸਪੁਰ ਅਤੇ ਬਟਾਲਾ ਤੋ ਦੁਬਾਰਾ ਚੱਲਣਗੀਆਂ ਵਿਸ਼ੇਸ ਬੱਸਾਂ-ਡਿਪਟੀ ਕਮਿਸ਼ਨਰ
Next articleਪਿੰਡ ਮਾਣੂਕੇ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ
Editor-in-chief at Salam News Punjab

LEAVE A REPLY

Please enter your comment!
Please enter your name here