ਮਸੀਹ ਭਾਈਚਾਰੇ ਨੇ ਕੀਤਾ ਸ਼ਾਂਤਮਈ ਰੌਸ਼ ਪ੍ਰਗਟ

0
296

ਕਾਦੀਆ 26 ਜੁਲਾਈ (ਸਲਾਮ ਤਾਰੀ) ਅੱਜ ਕਾਦੀਆ ਵਿਖੇ ਮਸੀਹ ਭਾਈਚਾਰੇ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਦਿਲੀ ਵਿੱਚ ਢਾਏ ਗਏ ਗਿਰਜਾ ਘਰ ਦੇ ਵਿਰੋਧ ਵਿਚ ਕੇਜਰੀਵਾਲ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਸ਼ਾਂਤਮਈ ਰੋਸ਼ ਜ਼ਾਹਿਰ ਕੀਤਾ ਗਿਆ ਇਸ ਮੌਕੇ ਜਿਲਾ ਇੰਚਾਰਜ ਬਬੀਤਾ ਖੋਸਲਾ ਨੇ ਕਿਹਾ ਕਿ ਜਿਸ ਤਰ੍ਹਾਂ ਚਰਚ ਨੂੰ ਤੋੜੀਆ ਗਿਆ ਹੈ ਓਸੇ ਤਰਾ ਉਸ ਦੀ ਉਸਾਰੀ ਵੀ ਕੀਤੀ ਜਾਵੇ ਨਹੀਂ ਤਾਂ ਰੋਸ਼ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ ਜਿਸ ਦੀ ਜਿਮੇਦਾਰ ਕੇਜਰੀਵਾਲ ਸਰਕਾਰ ਹੋਵੇਗੀ.

Previous articleਜਨਮਦਿਨ ਮੁਬਾਰਕ
Next articleਹਲਕਾ ਵਿਧਾਇਕ ਤੇ ਪੁੰਨੂੰ ਵੱਲੋਂ ਵਾਟਰ ਸਪਲਾਈ ਦੇ ਟਿਊਬਵੈੱਲ ਦਾ ਕੀਤਾ ਉਦਘਾਟਨ
Editor-in-chief at Salam News Punjab

LEAVE A REPLY

Please enter your comment!
Please enter your name here