Home ਗੁਰਦਾਸਪੁਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ 29 ਜੁਲਾਈ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ...

ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ 29 ਜੁਲਾਈ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹੋਣਗੇ ਸ਼ਾਮਲ :-

99
14

ਕਾਦੀਆ 26 ਜੁਲਾਈ (ਸਲਾਮ ਤਾਰੀ)

ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ ,ਪੰਜਾਬ ਵੱਲੋਂ 29 ਜੁਲਾਈ ਨੂੰ ਪਟਿਆਲਾ ਦੇ ਪੁੱਡਾ ਗਰਾਊਂਡ ਵਿਖੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਵੱਡੇ ਕਾਫ਼ਲੇ ਦੇ ਰੂਪ ਵਿੱਚ ਪੂਰੇ ਜ਼ੋਸ਼ ਨਾਲ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।
ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ , ਪੰਜਾਬ ਦੀ ਗੁਰਦਾਸਪੁਰ ਇਕਾਈ ਦੀ ਹੋਈ ਮੀਟਿੰਗ ਵਿੱਚ ਵੱਖ ਵੱਖ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ । ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਣ ਬਾਰੇ ਵੀ ਅਗਲੀ ਰਣਨੀਤੀ ਉਲੀਕੀ ਗਈ ।
ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਗੋਨਿਆਣਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਠੇਕੇ ਦੀ ਨੌਕਰੀ ਦਾ ਸੰਤਾਪ ਹੰਢਾ ਰਹੇ ਅਧਿਆਪਕ 29 ਜੁਲਾਈ ਨੂੰ ਪਟਿਆਲੇ ਵਿਖੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਉਣਗੇ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਰੈਗੂਲਰ ਕਰਨ ਦੀ ਮੰਗ ਨੂੰ ਜਲਦ ਨਾ ਮੰਨਿਆ ਗਿਆ ਤਾਂ ਉਹ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਸ਼ਹਿਰਾਂ ਵਿੱਚ ਪੱਕੇ ਮੋਰਚੇ ਲਾ ਕੇ ਬੈਠਣ ਲਈ ਮਜ਼ਬੂਰ ਹੋਣਗੇ ।
ਇਸ ਮੌਕੇ ਗੁਰਦਾਸਪੁਰ ਇਕਾਈ ਦੇ ਰਾਜੇਸ਼ ਕੁਮਾਰ, ਅੰਮ੍ਰਿਤਾ ਸਿੰਘ , ਰਿਤੂ ਮਹਾਜਨ, ਦੀਪਾ ਬਾਗਲ, ਸਪਨਾ, ਸੰਦੀਪ ਕੌਰ, ਰਾਜਬੀਰ ਕੌਰ, ਅਰਸ਼ਦੀਪ ਕੌਰ, ਆਦਿ ਵੀ ਹਾਜ਼ਰ ਸਨ ।

Previous articleਸੂਬਾ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ 7.21 ਕਰੋੜ ਰੁਪਏ ਦੀ ਲਾਗਤ ਨਾਲ ਹੰਸਲੀ ਨਾਲੇ ਉੱਪਰ 3 ਹਾਈ ਲੈਵਲ ਪੁੱਲ ਬਣਾ ਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ : ਤਿ੍ਰਪਤ ਬਾਜਵਾ
Next articleਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਬਟਾਲਾ ਨੇ ਨਵੀਂ ਪਹਿਲਕਦਮੀ ਕੀਤੀ

14 COMMENTS

 1. ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਆਮ ਚ ਪੜ੍ਹੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ science ਪੜ੍ਹਾ ਕਿ 7 ਸਾਲਾਂ ਤੋਂ 100 % ਨਤੀਜ਼ੇ ਸੈਂਕੜੇ ਮੈਰਿਟ ਮੈਰੀਟੋਰੀਅਸ ਸਕੂਲਾਂ ਨੇ ਨਤੀਜਿਆਂ ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਮਾਤ
  #regularize #meritoriousschoolteachers @CMOPb
  @VijayIndrSingla @MSBADAL @CsPunjab @capt_amarinder

 2. ਸਿੱਖਿਆ ਵਿਭਾਗ ਦੀ ਇੱਕੋ ਇੱਕ ਭਰਤੀ ਜਿਸ ਵਿੱਚ ਰਾਜ ਪੱਧਰੀ ਪੇਪਰ ਤੋਂ ਇਲਾਵਾ,ਟੀਚਿੰਗ ਡੈਮੋ,ਤੇ ਇੰਟਰਵਿਊ ਲਈ ਗਈ। ਪਰ ਸੱਤ ਸਾਲਾਂ ਤੋਂ ਕੰਟਰੈਕਟ ਉੱਤੇ ਮਾਨਸਿਕ ਸ਼ੋਸ਼ਣ ਹੰਢਾ ਰਹੇ ਹਨ।
  #regularize #meritoriousschoolteachers @CMOPb @capt_amarinder
  @VijayIndrSingla @MSBADAL @CsPunjab

 3. If the department regularise the jobs of meritorious teachers, will not add any financial burden on govt but will save the schools and teachers from mental harassment.
  #regularize #meritoriousschoolteachers @CMOPb @capt_amarinder
  @VijayIndrSingla @MSBADAL @CsPunjab

 4. ਸਰਕਾਰੀ ਸਕੂਲਾਂ ਤੋਂ ਪੰਜਾਬੀ ਮਾਧਿਆਮ ਚ ਪੜ੍ਹੇ ਬੱਚਿਆਂ ਨੂੰ ਅੰਗ੍ਰੇਜ਼ੀ ਵਿੱਚ science ਪੜ੍ਹਾ ਕਿ 7 ਸਾਲਾਂ ਤੋਂ 100 % ਨਤੀਜ਼ੇ ਸੈਂਕੜੇ ਮੈਰਿਟ ਮੈਰੀਟੋਰੀਅਸ ਸਕੂਲਾਂ ਨੇ ਨਤੀਜਿਆਂ ਚ ਪ੍ਰਾਈਵੇਟ ਸਕੂਲਾਂ ਨੂੰ ਦਿੱਤੀ ਮਾਤ
  #regularize #meritoriousschoolteachers @CMOPb @capt_amarinder
  @VijayIndrSingla @MSBADAL @CsPunjab

 5. 100% Results every year.Students Crack NEET,JEE,CS/CA.Inspite of these acheivements teachers are exploited on contractual job.
  #regularize #meritoriousschoolteachers @CMOPb @capt_amarinder
  @VijayIndrSingla @MSBADAL @CsPunjab

 6. ਪੰਜਾਬ ਦਾ ਸ਼ਾਨ ਕਹਾਉਣ ਵਾਲੇ Meritorious ਸਕੂਲਾਂ ਦਾ ਸਟਾਫ਼ ਹੀ ਠੇਕੇ ਉਪਰ ਕੱਚੀ ਨੌਕਰੀ ਕਰ ਰਿਹਾ ਹੈ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਕਿਵੇਂ ਰੁਸ਼ਨਾ ਸਕਦੇ ਹਨ।ਕੰਟਰੈਕਟ ਦੀ ਨੌਕਰੀ ਅਧਿਆਪਕਾਂ ਦਾ ਮਾਨਸਿਕ ਸ਼ੋਸ਼ਣ ਹੈ
  #regularize #meritoriousschoolteachers
  @CMOPb @capt_amarinder @VijayIndrSingla @MSBADAL @CsPunjab

 7. Dear CM,EM,FM
  Sir kindly regularise Meritorious School teachers.our total strength is less than 300.See our performance, results and dedication.#regularize #meritoriousschoolteachers
  @CMOPb @capt_amarinder @VijayIndrSingla @MSBADAL @CsPunjab

 8. ਸਾਨੂੰ ਰੈਗੂਲਰ ਕਿਉਂ ਕੀਤਾ ਜਾਵੇ? ਸਰਕਾਰੀ ਤੇ ਪਾਰਦਰਸ਼ੀ ਪ੍ਰਕ੍ਰਿਆ ਰਾਹੀਂ ਨਿਯੁਕਤ ਹੋਏ Meritorious teachers ਦੇ future ਨੂੰ ਕੌਣ ਦੇਖੇਗਾ? ਸਾਨੂੰ ਵੀ ਰਮਸਾ ਅਤੇ ਐਸ ਐਸ ਏ ਵਾਂਗੂ ਰੈਗੂਲਰ ਕੀਤਾ ਜਾਵੇ। #regularize #meritoriousschoolteachers
  @CMOPb @capt_amarinder @VijayIndrSingla @CsPunjab @MSBADAL

 9. Kindly regularise the MERITORIOUS SCHOOL TEACHERS in education department, the way govt gave the option of click to ssa/rmsa teachers to regularise.#regularize #meritoriousschoolteachers
  @CMOPb @capt_amarinder @VijayIndrSingla @CsPunjab @MSBADAL

 10. Regularising MERITORIOUS SCHOOL TEACHERS in education department will lessen the financial burden on govt as our strength is less than 300. #regularize #meritoriousschoolteachers
  @CMOPb @capt_amarinder @VijayIndrSingla @CsPunjab @MSBADAL

 11. #regularize #meritoriousschoolteachers

  ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨਾਲ ਲਗਾਤਾਰ ਵਿਤਕਰੇ ਬਾਜ਼ੀ ਕਿਉਂ:-

 12. Sir
  We, Meritorious schools teachers request you to kindly regularise us in education department as you have done with SSA and RMSA teachers. We have and we will always make you proud with our achievements. You are our only hope. We have been serving on contractual basis since last 7 years. Now its time that our insecurities are removed
  #regularize #meritoriousschoolteachers

 13. Meritorious schools’ contribution is being ignored by the govt. These schools have contributed alot to education in Punjab, but the teachers are working on contract since last seven years in these schools.
  Sir kindly regularise Meritorious School teachers. Our total strength is less than 300. Regularising MERITORIOUS SCHOOL TEACHERS in education department will lessen the financial burden on govt.
  #regularize #meritoriousschoolteachers

 14. #regularize #meritoriousschoolteachers

  ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਨਾਲ ਲਗਾਤਾਰ ਵਿਤਕਰੇ ਬਾਜ਼ੀ ਕਿਉਂ:-

LEAVE A REPLY

Please enter your comment!
Please enter your name here