ਕਾਦੀਆ ਚ ਈਦ ਉਲ ਜੁਹਾ ਮਨਾਈ ਗਈ

0
266

ਕਾਦੀਆ 21 ਜੁਲਾਈ (ਸਲਾਮ ਤਾਰੀ) ਅੱਜ ਜਿਥੇ ਪੂਰੀ ਦੁਨੀਆ ਵਿਚ ਈਦ ਉਲ ਜੁਹਾ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ ਉਥੇ ਕਾਦੀਆ ਵਿੱਚ ਵੀ ਈਦ ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਮਸਜਿਦਾਂ ਵਿਚ 20 ਬੰਦਿਆਂ ਨੇ ਸਮਾਜਿਕ ਦੂਰੀ ਨੂ ਮੱਦੇ ਨਜ਼ਰ ਰੱਖਦੇ ਹੋਏ ਨਮਾਜ਼ ਅਦਾ ਕੀਤਾ ਜਿਆਦਾ ਤਰ ਲੋਕਾਂ ਨੇ ਘਰਾ ਵਿੱਚ ਹੀ ਨਮਾਜ਼ ਅਦਾ ਕੀਤੀ ਅਤੇ ਫੋਨ ਰਾਹੀਂ ਦੋਸਤਾਂ ਰਿਸ਼ਤੇਦਾਰਾਂ ਨੂ ਈਦ ਦੀ ਵਧਾਈ ਦਿੱਤੀ.

Previous articleबाबा लखदाता दरबार कमेटी की ओर से 70 के करीब जरूरतमंद परिवारों को राशन वितरित किया गया
Next articleਕਪੂਰਥਲਾ ਪੁਲਿਸ ਵਲੋਂ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ
Editor-in-chief at Salam News Punjab

LEAVE A REPLY

Please enter your comment!
Please enter your name here