ਸ੍ਰੀਮਤੀ ਸਹਿਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਸਲੱਮ ਏਰੀਆ (ਢਾਬ) ਗੁਰਦਾਸਪੁਰ ਵਿਖੇ ਲਗਾਏ ਗਏ ਪੰਜਵੇਂ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ ਨਜ਼ਰ ਆ ਰਹੇ ਹਨ।

0
276

ਗੁਰਦਾਸਪੁਰ, 20 ਜੁਲਾਈ (ਸਲਾਮ ਤਾਰੀ ) ਸੀ-ਪਾਈਟ ਕੈਪ ਕਪੂਰਥੱਲਾ ਦੇ ਇੰਚਾਰਜ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋ ਪੰਜਾਬ ਪੁਲੀਸ ਕਾਂਸਟੇਬਲ ਦੀਆਂ 4358 ਆਸਾਮੀਆਂ ਅਤੇ 10+2 ਪਾਸ ਲੜਕੇ ਅਤੇ ਲੜਕੀਆਂ ਮਿਤੀ 16-7-2021 ਤੋ 15-8-2021 ਤੱਕ ਫਾਰਮ ਭਰ ਸਕਦੇ ਹਨ ।ਸੀ-ਪਾਈਟ ਕੈਪ ਕਪੂਰਥਲਾ ਨੇੜੇ ਮਾਡਰਨ ਜੇਲ ਥੇਹ ਕਾਝਲਾਂ ਵਿਖੇ ਪੰਜਾਬ ਸਰਕਾਰ ਵਲੋ ਲਿਖਤੀ ਪੇਪਰ ਅਤੇ ਫਿਜੀਕਲ ਟੈਸਟ ਦੀ ਤਿਆਰੀ ਮੁਫੱਤ ਕਰਵਾਈ ਜਾਵੇਗੀ ।ਚਾਹਵਾਨ ਲੜਕੇ ਅਤੇ ਲੜਕੀਆਂ ਆਪਣੇ ਅਸਲ ਦਸਤਾਵੇਜ ਅਤੇ ਆਨ ਲਾਈਨ ਫਾਰਮ ਦੀਆਂ ਫੋਟੋ ਕਾਪੀਆਂ ਲੈ ਕੇ ਸੀ-ਪਾਈਟ ਕੈਪ ਥੇਹ ਕਾਝਲਾਂ ਵਿਖੇ ਦਫਤਰੀ ਦਿਨਾ ਵਿਚ ਸਵੇਰੇ 9-00 ਵਜੇ ਤੋ 11 ਵਜੇ ਤੱਕ ਰਿਪੋਰਟ ਕਰ ਸਕਦੇ ਹਨ । ਵਧੇਰੇ ਜਾਣਕਾਰੀ ਲਈ 98777-12697,78891-75575 ਤੇ ਫੋਨ ਕਰ ਸਕਦੇ ਹੋ ।

Previous articleਸ੍ਰੀਮਤੀ ਸਹਿਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਵਲੋਂ ਮੈਡੀਕਲ ਕੈਂਪ ਪੁਹੰਚੇ-50 ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ
Next articleਖੇਤੀ ਸਾਇੰਸਦਾਨ ਡਾ. ਗੁਰਿੰਦਰਜੀਤ ਰੰਧਾਵਾ ਦਾ ਵੱਕਾਰੀ ਕੌਮੀ ਐਵਾਰਡ ਨਾਲ ਸਨਮਾਨ
Editor-in-chief at Salam News Punjab

LEAVE A REPLY

Please enter your comment!
Please enter your name here