ਨਗਰ ਕੌਂਸਲ ਵੱਲੋ ਵਾਤਾਵਰਨ ਦਿਵਸ ਮਨਾਇਆ

0
259

ਜਗਰਾਉ 5 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਆਦੇਸ਼ਾ ਅਨੁਸਾਰ ਅੱਜ ਨਗਰ ਕੌਸ਼ਲ ਜਹਰਾਉ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ,ਐਸ.ਡੀ ਓ.ਰਾਜਪਾਲ ਸਿੰਘ ਅਤੇ ਪ੍ਰਧਾਨ ਜiੰਤੰਦਰਪਾਲ ਸਿੰਘ ਰਾਣਾ ਵੱਲੋ ਅੱਜ ਵਾਤਾਵਰਨ ਦਿਵਸ ਮਨਾਇਆ ਗਿਆ ।ਇਸ ਮੋਕੇ ਤੇ ਭੱਦਰਕਾਲੀ ਮੰਦਰ ਲਾਗੇ ਸਾਫ ਕੀਤੀ ਡੰਪ ਜਗ੍ਹਾ ਤੇ ਛਾਂ-ਦਾਰ ਪੋਦੇ ਲਾਗਾਏ ਗਏ।ਇਸ ਮੋਕੇ ਪ੍ਰਧਾਨ ਨੇ ਪਬਲਿਕ ਪਲਾਟਿਕ ਦੀ ਵਰਤੋ ਨਾ ਕਰਨ ਅਤੇ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਅਤੇ ਕਰੋਨਾ ਮਹਾਂਮਾਰੀ ਤੋ ਬਚਨ ਲਈ ਮਾਸਕ ਪਾਉਣਾ ਦੋ-ਦੋ ਗਜ ਦੀ ਦੂਰੀ ਬਣਾ ਕੇ ਰੱਖਣਾ ਅਤੇ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜਰ ਕਰਨਾ/ਸਾਬਣ ਨਾਲ ਹੱਥ ਧੋਣ ਬਾਰੇ ਜਾਗਰੁਕ ਕੀਤਾ ਗਿਆ।ਇਸ ਮੋਕੇ ਤੇ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ, ਸੱਤਿਆਜੀਤ ਭਾਗ ਅਫਸਰ, ਹਰੀਸ ਕੁਮਾਰ ਕਲਰਕ , ਕੌਸਲਰ ਜਗਜੀਤ ਸਿੰਘ ਜੱਗੀ, ਕੌਸਲਰ ਜਰਨੈਲ ਸਿੰਘ ਲੋਹਟ,ਹੀਰਾ ਸਿੰਘ ,ਮਡੈਮ ਸੀਮਾ ( ਸੀ ਐਫ ) ਰਮਨਦੀਪ ਕੌਰ ਮੋਟੀਵੇਟਰ, ਹਰਦੇਵ ਦਾਸ ਮੋਟੀਵੇਟਰ,  ਰਵੀ ਕੁਮਾਰ ਸਕੂਨ ਸ਼ਰਮਾ,ਅਨੀਸ਼ ਤਨੇਜਾ, ਲਖਵੀਰ ਸਿੰਘ,ਪਰਮਿੰਦਰ ਸਿੰਘ,ਰੂਪ ਚੰਦ ,ਹਾਕਮ ,ਮਨੋਜ ਕੁਮਾਰ,ਵਿਨੈ ,ਮਦਨ ਲਾਲ ਆਦਿ ਹਾਜਰ ਸਨ।

Previous articleਮੁੱਖ ਮੰਤਰੀ ਵੱਲੋਂ ਨਵੇਂ ਨਰੋਏ ਮਿਸ਼ਨ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਵਾਤਾਵਰਨ ਦੀ ਸੰਭਾਲ ਲਈ ਹਰ ਨਾਗਰਿਕ ਦੀ ਭਾਗੀਦਾਰੀ ਅਹਿਮ- ਸੇਤੀਆ
Next articleਭਾਜਪਾ ਆਗੂਆਂ ਦੇ ਘਰਾਂ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕੀਆ ਤੇ ਕਿਹਾ ਕੇ ਭਾਜਪਾ ਸਰਕਾਰ ਹਰ ਫਰੰਟ ਤੇ ਫੇਲ ਕੰਵਲਜੀਤ ਖੰਨਾ

LEAVE A REPLY

Please enter your comment!
Please enter your name here