ਨਗਰ ਕੌਂਸਲ ਕਾਦੀਆ ਨੇ ਗਿੱਲੇ ਕੂੜੇ ਤੌ ਤਿਆਰ ਕੀਤਾ ਘੌਲ

0
286

ਕਾਦੀਆ 16 ਜੁਲਾਈ (ਸਲਾਮ ਤਾਰੀ) ਡੀ ਸੀ ਸਾਹਿਬ ਗੁਰਦਾਸਪੁਰ ਦੀਆ ਹਿਦਾਇਤਾਂ ਮੁਤਾਬਿਕ, ਈ ਓ ਬ੍ਰਿਜਮੋਹਨ ਤ੍ਰਿਪਾਠੀ ਅਤੇ ਨਗਰ ਕੋਂਸਲ ਪ੍ਰਧਾਨ ਨੇਹਾ ਦੀ ਅਗਵਾਈ ਹੇਠ ਗਿੱਲੇ ਕੂੜੇ ਤੋ ਖਾਦ ਤਿਆਰ ਕਰਨ ਲਈ ਜੀਵਾ ਅੰਮ੍ਰਿਤ ਘੌਲ ਤਿਆਰ ਕੀਤਾ ਗਿਆ ਜਿਸ ਜੋ ਕਿ ਖਾਦ ਵਿੱਚ ਮਿਲਾਉਣ ਨਾਲ ਖਾਦ ਦੀ ਤਾਕਤ ਵੱਧ ਜਾਂਦੀ ਹੈ! ਈ ਓ ਬ੍ਰਿਜਮੋਹਨ ਤ੍ਰਿਪਾਠੀ ਨੇ ਲੋਕਾਂ ਤੋ ਅਪੀਲ ਕੀਤੀ ਕਿ ਲੋਕ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖੋ ਵੱਖ ਰੱਖਣ ਤਾਂ ਜੋ ਇਸ ਕੂੜੇ ਨੂ ਵਰਤੋ ਵਿੱਚ ਲਿਆਈਆ ਜਾ ਸਕੇ! ਇਸ ਮੌਕੇ ਕਮਲਪ੍ਰੀਤ ਸਿੰਘ, ਨਿਸ਼ਾ, ਮਨਦੀਪ, ਨੀਰਜ ਬਾਲਾ, ਰੋਹਿਤ ਭਾਟੀਆ, ਰੌਸ਼ਨ ਲਾਲ, ਦੀਪਕ ਲੱਡਾ, ਇੰਦਰਪ੍ਰੀਤ, ਰਵਿੰਦਰਜੀਤ ਹਾਜਰ ਸਨ

Previous articleਨਵ ਨਿਯੁਕਤ 66 ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ
Next articleਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਨੇ ਪੁਲਿਸ ਜ਼ਬਰ ਦਾ ਸ਼ਿਕਾਰ ਲੜਕੀ ਦ‍ਾ ਦੁੱਖ ਸੁਣਿਆ
Editor-in-chief at Salam News Punjab

LEAVE A REPLY

Please enter your comment!
Please enter your name here