ਕਾਦੀਆ ਵਿੱਚ ਵੱਖ ਵੱਖ ਥਾਂ ਲੱਗੀ ਵੈਕਸੀਨ

0
280

ਕਾਦੀਆ 16 ਜੁਲਾਈ (ਸਲਾਮ ਤਾਰੀ) ਡੀ ਸੀ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸ ਐਮ ਓ ਕਾਦੀਆ ਨਿਰੰਕਾਰ ਸਿੰਘ ਦੀ ਨਿਗਰਾਨੀ ਹੇਠ ਅੱਜ ਕਾਦੀਆ ਵਿੱਚ ਵੱਖ ਵੱਖ ਬੂਥਾਂ ਚ ਲਗਭਗ 230 ਟੀਕੇ ਲਗਾਏ ਗਏ!ਵੈਕਸੀਨ ਘੱਟ ਹੋਣ ਕਰ ਕੇ ਸਾਰੇ ਲੋਕਾਂ ਨੂੰ ਵੈਕਸੀਨ ਨਹੀਂ ਲੱਗ ਸਕੀ ਨੀਲਮ ਕੁਮਾਰੀ ਅਤੇ ਰਾਜਰਾਣੀ ਨੇ ਕਿਹਾ ਕੇ ਲੋਕ ਟੀਕਾਕਰਨ ਨੂ ਲੈ ਕੇ ਜਿਆਦਾ ਜਲਦਬਾਜ਼ੀ ਨਾ ਕਰਨ ਅਤੇ ਸਿਹਤ ਵਿਭਾਗ ਦਾ ਸਹਿਯੋਗ ਦੇਣ! ਓਹਨਾ ਕਿਹਾ ਕਿ ਟਿੱਕਾ ਸਬ ਨੂੰ ਲਗਾਇਆ ਜਾਵੇਗਾ ਲੋਕ ਸਮਾਜਿਕ ਦੂਰੀ ਅਤੇ ਮਾਸਕ ਦਾ ਧਿਆਨ ਰੱਖਣ!ਅੱਜ ਐਕਸੀਅਨ ਕਾਦੀਆ,ਮੁਹੰਮਦ ਨਸੀਮ ਖਾਨ, ਮੁਹੰਮਦ ਮੂਸਾ, ਹਫੀਜ ਅਹਿਮਦ ਤਾਰਿਕ ਸਹਿਤ ਕਈ ਉੱਘੀ ਸ਼ਖਸੀਅਤਾਂ ਨੇ ਟੀਕੇ ਲਗਵਾਏ! ਇਸ ਮੌਕੇ ਕੁਲਬੀਰ ਸਿੰਘ ਐਚ ਆਈ, ਸਤਪਾਲ ਸਿੰਘ ਐਚ ਆਈ, ਅਮਨਦੀਪ ਸਿੰਘ ਹਾਜਰ ਸਨ

Previous articleਠੀਕਰੀਵਾਲ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਲੰਗਰ ਲਾਇਆ
Next articleਸਿੱਖਿਆ ਵਿਭਾਗ ਵਿੱਚ 5896 ਹੋਰ ਅਧਿਆਪਕਾਂ ਦੀ ਭਰਤੀ ਜਲਦ ਹੋਵੇਗੀ ਸ਼ੁਰੂ – ਸਿੱਖਿਆ ਮੰਤਰੀ
Editor-in-chief at Salam News Punjab

LEAVE A REPLY

Please enter your comment!
Please enter your name here