ਠੀਕਰੀਵਾਲ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਲੰਗਰ ਲਾਇਆ

0
257

ਕਾਦੀਆ 16 ਜੁਲਾਈ (ਸਲਾਮ ਤਾਰੀ) ਅੱਜ ਸਥਾਨਕ ਠੀਕਰੀਵਾਲ ਰੋਡ ਦੇ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਅਤੇ ਰਾਹਗੀਰਾਂ ਨੂੰ ਲੰਗਰ ਵਰਤਾਇਆ ਗਿਆ ਇਸ ਮੌਕੇ ਬੀਬੀਆਂ ਨੇ ਵੀ ਲੰਗਰ ਚ ਚੜ ਕੇ ਸਹਿਯੋਗ ਦਿੱਤਾ! ਇਸ ਮੌਕੇ ਰਫੀਕ ਅਹਿਮਦ, ਸ਼ਾਹਿਦ ਅਹਿਮਦ,ਸੱਤਿਆ ਸਿੰਘ, ਗੁਰਪ੍ਰੀਤ ਸਿੰਘ, ਬਲਵੰਤ ਰਾਏ, ਪ੍ਰੇਮ ਲਾਲ,ਰਵੀ ਗਿਲ, ਜਾਰਜ਼ ਮਸੀਹ, ਮੋਹਿਤ ਕੁਮਾਰ, ਦਰਸ਼ਨ ਲਾਲ, ਨਿਸ਼ਾਨ,ਪ੍ਰਿਤਪਾਲ ਹਾਜਰ ਸੀ

Previous articleਕੋਵਾਸ਼ੀਲਡ ਵੈਕਸੀਨ ਲਗਵਾਉਣ ਲਈ ਜਨਤਾ ਵਿਚ ਭਾਰੀ ਉਤਸ਼ਾਹ “ਜਨਤਾ ਦੀ ਜਾਗਰੂਕਤਾ ਹੀ ਕੋਵਿਡ ਟੀਕਾਕਰਨ ਦੀ ਸਫਲਤਾ ਹੈ”-ਬੀ ਈ ਈ ਸੁਰਿੰਦਰ ਕੌਰ
Next articleਕਾਦੀਆ ਵਿੱਚ ਵੱਖ ਵੱਖ ਥਾਂ ਲੱਗੀ ਵੈਕਸੀਨ
Editor-in-chief at Salam News Punjab

LEAVE A REPLY

Please enter your comment!
Please enter your name here