spot_img
Homeਮਾਝਾਗੁਰਦਾਸਪੁਰਪਤੀ ਦੇ ਦੂਸਰੀ ਔਰਤ ਨਾਲ ਨਜਾਇਜ ਸੰਬੰਧ ਪਤਨੀ ਦੀ ਮੌਤ ਦਾ ਬਣੇ...

ਪਤੀ ਦੇ ਦੂਸਰੀ ਔਰਤ ਨਾਲ ਨਜਾਇਜ ਸੰਬੰਧ ਪਤਨੀ ਦੀ ਮੌਤ ਦਾ ਬਣੇ ਕਾਰਨ

ਕਾਦੀਆ 15 ਜੁਲਾਈ (ਸਲਾਮ ਤਾਰੀ)
ਪਤੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ ਸਬੰਧਾਂ ਤੋਂ ਦੁਖੀ ਪਤਨੀ ਨੇ ਜਹਿਰੀਲੀ ਚੀਜ਼ ਖਾਕੇ ਕੀਤੀ ਖ਼ੁਦਕੁਸ਼ੀ। ਪੁਲਿਸ ਨੇ ਆਰੋਪੀ ਪਤੀ ਖਿਲਾਫ ਮਾਮਲਾ ਦਰਜ ਕਰ ਕੀਤਾ ਗਿਰਫ਼ਤਾਰ। ਮ੍ਰਿਤਕਾਂ ਦੋ ਬੱਚਿਆਂ ਦੀ ਸੀ ਮਾਂ

ਗੁਰਦਾਸਪੁਰ ਦੇ ਬਟਾਲਾ ਸਿਵਲ ਹਸਪਤਾਲ ਵਿਚ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਬਲਜੀਤ ਕੌਰ ਦਾ ਵਿਆਹ ਕਰੀਬ 12 ਸਾਲ ਪਹਿਲਾਂ ਪਿੰਡ ਖਾਰਾ ਵਿਚ ਰਹਿਣ ਵਾਲੇ ਅਮਨ ਨਾਲ ਹੋਈ ਸੀ । ਸ਼ਾਦੀ ਤੋਂ ਬਾਆਦ ਦੋ ਬੱਚੇ ਹੋਏ। ਪਰ ਕੁਝ ਚਿਰ ਬਾਅਦ ਹੀ ਬਲਜੀਤ ਦਾ ਪਤੀ ਉਸ ਨਾਲ ਮਾਰਕੁਟਾਈ ਕਰਨ ਲੱਗ ਪਿਆ। ਜਿਸ ਦਾ ਕਾਰਨ ਅਮਨ ਦੇ ਪਿੰਡ ਦੀ ਹੀ ਕਿਸੇ ਹੋਰ ਔਰਤ ਨਾਲ ਨਜਾਇਜ ਸਬੰਧ ਸੀ। ਜਿਸ ਬਾਰੇ ਮ੍ਰਿਤਕਾ ਬਲਜੀਤ ਕੌਰ ਨੇ ਕਈ ਵਾਰ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ। ਪਰ ਆਰੋਪੀ ਅਮਨ ਕੁਮਾਰ ਤੇ ਕੋਈ ਅਸਰ ਨਹੀਂ ਹੋਇਆ। ਜਿਸ ਤੋਂ ਦੁਖੀ ਹੋ ਕੇ ਬਲਜੀਤ ਕੌਰ ਨੇ ਕੋਈ ਜਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਅਪੀਲ ਕੀਤੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments