ਹਾਂਡਾ (ਖੱਤਰੀ)ਬਿਰਾਦਰੀ ਦੇ ਜਠੇਰਿਆਂ ਦਾ ਮੇਲਾ 18 ਨੂੰ

0
278

ਜਗਰੳ 14 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ) ਪੂਜਨੀਕ ਬਾਬਾ ਸਾਵਣ ਮੱਲ ਸ਼ਹੀਦ ਜੀ ਦੇ ਇਤਿਹਾਸਕ ਸਥਾਨ ਪਿੰਡ ਤਿੱਬੜ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਤੀ-18 ਜੁਲਾਈ 2021ਨੂੰ ਮੌਜੂਦਾ ਹਾਲਾਤਾਂ(ਕਰੋਨਾ ਵਾਇਰਸ) ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਰੱਖਦੇ ਹੋਏ ਸਾਦਗੀ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਝੰਡਾ ਰਸਮ ਤੇ ਹਵਨ ਕਰਕੇ ਅਤੇ ਪਾਠ – ਪੂਜਾ ਕਰਕੇ ਮਨਾਇਆ ਜਾਵੇਗਾ ਇਸ ਸਾਰੇ ਪ੍ਰੋਗਰਾਮ ਦਾ ਬਾਬਾ ਜੀ ਦੇ ਫੇਸਬੁੱਕ ਪੇਜ ਤੇ ਲਾਈਵ ਦਰਸ਼ਨ ਹੋਣਗੇ ਪ੍ਰੈਸ ਨੂੰ ੲਿਹ ਜਾਣਕਾਰੀ ਸੰਦੀਪ ਹਾਂਡਾ ਤਲਵੰਡੀ ਮੱਲੀਆਂ ਸੂਬਾਈ ਚੇਅਰਮੈਨ ਯੂਥ ਵਿੰਗ ਪੰਜਾਬ ਖੱਤਰੀ ਸਭਾ ਰਜਿਸਟਰਡ ਨੇ ਦਿੱਤੀੀi

Previous articleਅਕਾਲੀ ਦਲ-ਬਸਪਾ ਗੱਠਜੋੜ ਵਲੋਂ ਆਮ ਆਦਮੀ ਪਾਰਟੀ ਦੇ ਸੰਵਿਧਾਨ ਵਿਰੋਧੀ ਬਿਆਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਅੱਜ: ਜ਼ਿਲ੍ਹਾ ਪ੍ਰਧਾਨ ਜੇ.ਪੀ ਭਗਤ
Next articleਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਪੈਨਲ ਵਕੀਲਾਂ ਨਾਲ ਮੀਟਿੰਗ

LEAVE A REPLY

Please enter your comment!
Please enter your name here