ਨਗਰ ਕੌਂਸਲ ਕਾਦੀਆ ਨੇ ਪੇਪਰ ਬੈਗ ਦਿਵਸ ਮਨਾਇਆ

0
274

ਕਾਦੀਆ 14 ਜੁਲਾਈ (ਸਲਾਮ ਤਾਰੀ) ਅੱਜ ਨਗਰ ਕੌਂਸਲ ਕਾਦੀਆ ਦੇ ਈ ਓ ਬ੍ਰਿਜਮੋਹਨ ਤ੍ਰਿਪਾਠੀ ਅਤੇ ਪ੍ਧਾਨ ਨੇਹਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਗਰ ਕੌਂਸਲ ਕਾਦੀਆ ਵਲੌ ਪੇਪਰ ਬੈਗ ਦਿਵਸ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਨਗਰ ਕੌਂਸਲ ਦੇ ਕਰਮਚਾਰੀਆਂ ਵਲੌ ਬੜੀ ਮੇਹਨਤ ਨਾਲ ਪੇਪਰ ਬੈਗ ਤਿਆਰ ਕੀਤੇ ਗਏ ਅਤੇ ਦੁਕਾਨਦਾਰਾਂ, ਰੇਹੜੀ ਵਾਲਿਆਂ ਨੂੰ ਬੈਗ ਵੰਡੇ ਗਏ ਇਸ ਦੇ ਨਾਲ ਹੀ ਦੁਕਾਨਦਾਰਾਂ ਨੂ ਉਤਸ਼ਾਹਿਤ ਕੀਤਾ ਗਿਆ ਕੇ ਸਾਰੇ ਦੁਕਾਨਦਾਰ ਪੇਪਰ ਬੈਗ ਦਾ ਇਸਤੇਮਾਲ ਕਰਨ! ਇਸ ਮੌਕੇ ਕਮਲਪ੍ਰੀਤ, ਨਿਸ਼ਾ, ਮਨਦੀਪ, ਨੀਰਜ ਬਾਲਾ, ਰੋਹਿਤ ਭਾਟੀਆ, ਰੌਸ਼ਨ ਲਾਲ, ਦੀਪਕ ਲੱਡਾ, ਇੰਦਰਪ੍ਰੀਤ, ਰਵਿੰਦਰਜੀਤ ਹਾਜਰ ਸਨ

Previous articleਲੁਧਿਆਣਾ ਮੋਗਾ ਰੋਡ ਤੇ ਤਿੰਨ ਘੰਟੇ ਕੀਤਾ ਚੱਕਾ ਜਾਮ , ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਪੀੜਤ ਪਰਿਵਾਰ ਨੂੰ ਦਿੱਤਾ 5 ਲੱਖ ਦਾ ਚੈਕ
Next articleबी एन ओ रामलाल द्वारा ब्लाक स्तरीय लाइब्रेरी लंगर लगाया गया
Editor-in-chief at Salam News Punjab

LEAVE A REPLY

Please enter your comment!
Please enter your name here