Home ਗੁਰਦਾਸਪੁਰ ਵਾਤਾਵਰਣ ਦਿਵਸ ਮੋਕੇ ਸਮਾਜਸੇਵੀ ਸੰਸਥਾਂਵਾ ਨੇ ਰੁੱਖ ਲਗਾਏ

ਵਾਤਾਵਰਣ ਦਿਵਸ ਮੋਕੇ ਸਮਾਜਸੇਵੀ ਸੰਸਥਾਂਵਾ ਨੇ ਰੁੱਖ ਲਗਾਏ

126
0

ਕਾਦੀਆਂ 5 ਜੂਨ(ਸਲਾਮ ਤਾਰੀ)
ਅੱਜ ਵਾਤਾਵਰਣ ਦਿਵਸ ਮੋਕੇ ਤੇ ਉਘੀ ਸਮਾਜ ਸੇਵਿਕਾ ਬਬਿਤਾ ਖੋਸਲਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਵੱਖ ਵੱਖ ਥਾਂਵਾ ਤੇ ਰੁੱਖ ਲਗਾਏ। ਇੱਸ ਮੋਕੇ ਤੇ ਉਨ੍ਹਾਂ ਦੱਸਿਆ ਕਿ ਰੁੱਖ ਲਗਾਉਣ ਨਾਲ ਆਕਸੀਜ਼ਨ ਦੀ ਮਾਤਰਾ ਵੱਧ ਜਾਂਦੀ ਹੈ। ਰੁੱਖਾਂ ਕਾਰਨ ਪ੍ਰਦੂਸ਼ਿਤ ਹਵਾ ਸ਼ੁੱਧ ਹੋ ਜਾਂਦੀ ਹੈ। ਇੱਸ ਲਈ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਏ।

Previous articleਸਰਕਾਰ ਵੱਲੋਂ ਨਿਰਧਾਰਤ ਕੈਟਾਗਰੀਆਂ ਨੂੰ ਜ਼ਿਲ੍ਹੇ ਵਿੱਚ ਬਿਲਕੁਲ ਮੁਫ਼ਤ ਲੱਗ ਰਹੀ ਹੈ ਕੋਰੋਨਾ ਵੈਕਸੀਨ – ਡੀ.ਸੀ.
Next articleਜਿਲੇ ਅੰਦਰ ਪਹਿਲੇ ਮਰੀਜ ਨੂੰ ਲੱਗੀ ਐਂਟੀਬਾਡੀਜ ਕੋਕਟੇਲ ਦੀ ਡੋਜ਼
Editor at Salam News Punjab

LEAVE A REPLY

Please enter your comment!
Please enter your name here