spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਪਿੰਡ ਖੁਸ਼ਹਾਲਪੁਰ ਪਹੁੰਚੇ

ਜਗਰੂਪ ਸਿੰਘ ਸੇਖਵਾਂ ਪਿੰਡ ਖੁਸ਼ਹਾਲਪੁਰ ਪਹੁੰਚੇ

ਕਾਦੀਆ 13 ਜਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਨੇ ਪਿੰਡ ਖੁਸ਼ਹਾਲਪੁਰ ਵਧਾਈ ਵਿਖੇ ਗੁਰਨਾਮ ਸਿੰਘ ਜੀ ਨੰਬਰਦਾਰ ਦੇ ਘਰ ਮੀਟਿੰਗ ਕੀਤੀ ਗਈ । ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਨੇ ਆਏ ਸਾਥੀਆਂ ਦੇ ਵਿਚਾਰ ਸੁਣੇ ਅਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ । ਇਸ ਮੌਕੇ ਗੁਰਨਾਮ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਨੰਬਰਦਾਰ, ਸਿਕੰਦਰ ਸਿੰਘ ਸਾਬਕਾ ਸਰਪੰਚ, ਬਿਕਰਮਜੀਤ ਸਿੰਘ, ਸੰਤੋਖ ਸਿੰਘ, ਮੁਖਤਾਰ ਸਿੰਘ ਵਧਾਈ ਅਤੇ ਜਥੇਦਾਰ ਚੈਂਚਲ ਸਿੰਘ ਬਾਗੜੀਆਂ, ਜਥੇਦਾਰ ਸੋਹਣ ਸਿੰਘ ਨੈਣੇਕੋਟ, ਕਰਨੈਲ ਸਿੰਘ ਘੂਕ਼ਲਾ, ਜਥੇਦਾਰ ਸਤਨਾਮ ਸਿੰਘ ਸੂਚ, ਸੁਰਜੀਤ ਸਿੰਘ ਸਾਬਕਾ ਸਰਪੰਚ ਸੂਚ, ਬਲਵਿੰਦਰ ਸਿੰਘ ਮਿੱਠਾ, ਰਵਿੰਦਰ ਸਿੰਘ ਅਵਾਣ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments