spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਸ਼ੀਂ ਭਟਿਆਂ ਪਹੁੰਚੇ

ਜਗਰੂਪ ਸਿੰਘ ਸੇਖਵਾਂ ਸ਼ੀਂ ਭਟਿਆਂ ਪਹੁੰਚੇ

ਕਾਦੀਆ 13 ਜੁਲਾਈ (ਸਲਾਮ ਤਾਰੀ) ਨੰਬਰਦਾਰ ਕਿਰਪਾਲ ਸਿੰਘ ਜੀ ਛੀਹ ਭੱਟੀ ਜੋ ਕਿ ਕੁਝ ਦਿਨ ਪਹਿਲਾਂ ਸਦੀਵੀਂ ਵਿਛੋੜਾ ਦੇ ਗਏ ਸਨ ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਨੰਬਰਦਾਰ ਸਾਹਿਬ ਦੇ ਬੇਟੇ ਬਲਵਿੰਦਰ ਸਿੰਘ ਹੈਪੀ, ਕੁਲਵੰਤ ਸਿੰਘ ਸਾਬਕਾ ਸਰਪੰਚ, ਨਵਦੀਪ ਸਿੰਘ, ਅਨੋਖ ਸਿੰਘ ਪ੍ਰਧਾਨ, ਜਸਵੀਰ ਸਿੰਘ, ਭੁਪਿੰਦਰ ਸਿੰਘ ਛੀਹ ਭੱਟੀ ਅਤੇ ਸਿਕੰਦਰ ਸਿੰਘ ਸਾਬਕਾ ਸਰਪੰਚ ਖੁਸ਼ਹਾਲਪੁਰ, ਜਥੇਦਾਰ ਚੈਚਲ ਸਿੰਘ ਬਾਗੜੀਆਂ, ਜਥੇਦਾਰ ਸੋਹਣ ਸਿੰਘ ਨੈਣੇ ਕੋਟ, ਜੋਗਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਮਿੱਠਾ, ਰਵਿੰਦਰ ਸਿੰਘ ਅਵਾਣ, ਕਰਨੈਲ ਸਿੰਘ ਘੂਕਲਾ, ਗੁਰਦੇਵ ਸਿੰਘ ਘੁੰਮਣ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments