Home ਜਗਰਾਓਂ ਕਿਤਾਬਾਂ ਦਾ ਲੰਗਰ ਲੰਗਰ ਲਗਇਆ ਗਿਆ

ਕਿਤਾਬਾਂ ਦਾ ਲੰਗਰ ਲੰਗਰ ਲਗਇਆ ਗਿਆ

175
0

ਜਗਰਾਉ 12 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵੱਲੋ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆ,ਮਾਪਿਆ ਅਤੇ ਆਮ ਲੋਕਾਂ ਲਈ ਪਿੰਡ ਸ਼ੇਰਪੁਰ ਕਲਾਂ ਅਤੇ ਸ਼ੇਰਪੁਰ ਖੁਰਦ ਦੇ ਗੁਰਦੁਆਰਿਆ‘ਚ ਲਾਇਬਰੇਰੀ ਦੀਆਂ ਕਿਤਾਬਾਂ ਦਾ ਲੰਗਰ ਲਾਇਆ ਗਿਆ।ਇਸ ੳਦੁਘਾਟਨੀ ਲੰਗਰ ਸਮਾਰੋਹ ‘ਚ ਬੋਲਦਿਆਂ ਪਿੰ੍ਰਸੀਪਲ ਵਿਨੋਦ ਕੁਮਾਰ ਸ਼ਰਮਾਂ ਨੇ ਕਿਹਾ ਕਿ ਕਿਤਾਬਾਂ ਹੀ ਮਨੁੱਖ ਦੀਆਂ ਅਸਲ ਮਿੱਤਰ ਹੁੰਦੀਆ ਹਨ ਜੋ ੋਕ ਉਸ ਦੇ ਸੁਪਨਿਆ ਨੂੰ ਸਾਕਾਰ ਕਰਦੀਆਂਵ ਹਨ । ਇਸ ਲਈ ਵੱਧ ਤੋ ਵੱਧ ਕਿਤਾਬਾਂ ਪੜ੍ਹਨੀਆਂ ਅਤਿ ਜਰੂਰੀ ਹਨ। ਇਸ ਸਮੇਂ ਲੈਕ: ਕੰਵਲਜੀਤ ਸਿੰਘ ,ਬਲਦੇਵ ਸਿੰਘ ,ਕੁਲਵਿੰਦਰ ਕੌਰ, ਹਰਕੰਵਲਜੀਤ ਸਿੰਘ ,ਹਰਮਿੰਦਰ ਸਿੰਘ , ਸੁਖਜੀਤ ਸਿੰਘ,ਦੁਵਿੰਦਰ ਸਿੰਘ ,ਮਨਦੀਪ ਸਿੰਘ,ਗੁਰਿੰਦਰ ਛਾਬੜਾ ,ਵਿਜੇ ਕੁਮਾਰ,ਮੈਡਮ ਸੀਮਾ ਸ਼ੈਲੀ ,ਸਰਬਜੀਤ ਕੌਰ,ਪਰਮਜੀਤ ਕੌਰ,ਕਿਰਨਦੀਪਕੌਰ,ਦੁਵਿੰਦਰ ਕੌਰ,ਪਰਮਿੰਦਰ ਕੌਰ ਆਦਿ ਤੋ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

Previous articleਸ਼ਹੀਦ ਹੋਏ ਸੋਹਣ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਾ ਚੈਕ ਨਾ ਪੰਹੁਚਣ ਤੇ ਭਲਕੇ ਸ਼ਹੀਦ ਦੀ ਦੇਹ ਸੰਗ ਜੀ ਟੀ ਰੋਡ ਜਾਮ ਕੀਤਾ ਜਾਵੇਗਾ
Next articleਜ਼ਿਲੇ ਅੰਦਰ ਇੱਕ ਦਿਨ ਵਿਚ 11,000 ਵੈਕਸੀਨ ਲੱਗੀ-ਵੈਕਸ਼ੀਨੇਸ਼ਨ ਸੈਂਟਰਾਂ ਵਿਚ ਲੋਕਾਂ ਵਲੋਂ ਵੈਕਸੀਨ ਲਗਾਉਣ ਲਈ ਭਰਵਾਂ ਹੁੰਗਾਰਾ

LEAVE A REPLY

Please enter your comment!
Please enter your name here