Home ਗੁਰਦਾਸਪੁਰ ਕਾਦੀਆ ਵਿਖੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ

ਕਾਦੀਆ ਵਿਖੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ

169
0

ਕਾਦੀਆ 12 ਜੁਲਾਈ (ਸਲਾਮ ਤਾਰੀ) ਭਾਈ ਘਨਈਆ ਜੀ ਐਨ ਜੀ ਓ ਅਤੇ ਜੰਗਲਾਤ ਵਿਭਾਗ ਵਲੋਂ ਹਰਿਆਵਲ ਮੁਹਿੰਮ ਨੂੰ ਮੁਖ ਰੱਖਦਿਆਂ ਕਾਦੀਆਂ ਵਿਚ ਬੂੱਟੇ ਲਗਾਉਣ ਦੀ ਸ਼ੁਰੂਆਤ ਆਈ ਟੀ ਆਈ ਵਿੱਚ ਕੀਤੀ ਗਈ
ਅਤੇ ਸਮਾਜ ਸੇਵੀ ਭਾਈ ਜਗਜੀਤ ਸਿੰਘ ਵਲੋਂ ਦਸਿਆ ਗਿਆ ਕਿ ਓਹਨਾ ਵਲੋਂ ਪੂਰੇ ਗੁਰਦਸਪੂਰ ਵਿੱਚ ਬੂੱਟੇ ਲਗਾਏ ਜਾਣਗੇ
ਇਸ ਮੌਕੇ ਭਾਈ ਜਗਜੀਤ ਸਿੰਘ ਕਾਦੀਆਂ, ਪ੍ਰਿੰਸੀਪਲ ਪ੍ਰੋਮਿਲਾ ਸਿੱਧੂ, ਰੇਂਜ ਅਫਸਰ ਜਗਦੇਵ ਸਿੰਘ,ਭਾਈ ਅਨੂਪ ਸਿਂਘ,ਰਣਜੀਤ ਸਿਂਘ ਡੁਲਟ,ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਵੌਹਰਾ, ਯੁਵਰਾਜ ਪੁਰੀ, ਬਲਦੇਵ ਸਿੰਘ, ਬਲਦੇਵ ਸਿੰਘ ਅਮ੍ਰਿਤਪਾਲ ਸਿੰਘ, ਗੁਰਿੰਦਰਜੀਤ ਸਿੰਘ, ਦਲਜੀਤ ਸਿੰਘ , ਚਾਨਣ ਸਿੰਘ ਹਾਜਿਰ ਸਨ

Previous article‘ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ ਸ਼ੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿਮੇਵਾਰੀ’ ਨਾਅਰੇ ਹੇਠ ਮਨਾਇਆ ਵਿਸ਼ਵ ਅਬਾਦੀ ਦਿਵਸ
Next articleਗੁਰਦਾਸਪੁਰ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 14 ਜੁਲਾਈ ਨੂੰ ਲੱਗੇਗਾ ਲਾਇਬ੍ਰੇਰੀ ਲੰਗਰ : ਡੀ.ਈ.ਓ. ਸੰਧਾਵਾਲੀਆ
Editor at Salam News Punjab

LEAVE A REPLY

Please enter your comment!
Please enter your name here