ਜਗਰਾਉਂ 11ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ) ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵੱਲੋਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਦੇ ਤਹਿਤ ਗੁਰਕੀਰਤ ਸਿੰਘ ਨੂੰ ਇਨਚਾਰਜ ਵਾਰਡ ਨੰਬਰ 19 ਨਿਯੁਕਤ ਕੀਤਾ ਗਿਆ ਅਤੇ ਅਤੇ ਰਜਿੰਦਰ ਸਿੰਘ ਨੂੰ ਇਨਚਾਰਜ ਵਾਰਡ ਨੰਬਰ 1 ਤੋਂ ਇੰਚਾਰਜ ਨਿਯੁਕਤ ਕੀਤਾ ਗਿਆ , ਗਗਨਦੀਪ ਸਿੰਘ ਨੂੰ ਮੈਂਬਰ ਸ਼ੋਸ਼ਲ ਮੀਡੀਆ ਟੀਮ ਨਿਯੁਕਤ ਕੀਤਾ ਗਿਆ, ਇਸ ਮੌਕੇ ਸ੍ਰੀ ਪ੍ਰੀਤਮ ਸਿੰਘ ਰਟੌਲ ਜਿਲਾਂ ਪ੍ਰਧਾਨ, ਸੁਖਦੇਵ ਸਿੰਘ ਡੱਲਾ ਹਲਕਾ ਪ੍ਰਧਾਨ ਜਗਰਾਉਂ, ਜਗਰੂਪ ਸਿੰਘ ਸੋਹੀ ਪ੍ਧਾਨ ਜਗਰਾਓਂ, ਕਮਲਜੀਤ ਸਿੰਘ ਅਖਾੜਾ ਯੂਥ ਪ੍ਰਧਾਨ, ਵਿਕਾਸ ਮਠਾੜੂ ਇੰਚਾਰਜ ਸ਼ੋਸ਼ਲ ਮੀਡੀਆ ਟੀਮ ਜਗਰਾਉਂ ਗੁਰਸੇਵਕ ਸਿੰਘ ਵਾਇਸ ਪ੍ਰਧਾਨ,ਲਾਡੀ ਤੂਰ ਪ੍ਧਾਨ ਕਿਸਾਨ ਵਿੰਗ, ਉਪਕਾਰ ਸਿੰਘ ਇੰਚਾਰਜ ਵਾਰਡ ਨੰਬਰ 12, ਰਾਜਵਿੰਦਰ ਸਿੰਘ ਮੌੜ , ਨਿਰਮਲ ਸਿੰਘ ਬਜ਼ੁਰਗ ਪ੍ਰਧਾਨ ਧਾਰਮਿਕ ਵਿੰਗ, ਸਨੀ ਜਗਰਾਓਂ ਹਾਜ਼ਰ ਸਨ ਪਰ ਆਉਣ ਵਾਲੇ ਸਮੇਂ ਦੌਰਾਨ ਹਲਕਾ ਜਗਰਾਓਂ ਵਿਖੇ ਹਰ ਵਾਰਡ ਵਿੱਚ ਲੋਕ ਇਨਸਾਫ ਪਾਰਟੀ ਜਗਰਾਉਂ ਆਪਣੇ ਮੈਂਬਰ ਨਿਯੁਕਤ ਕਰੇਗੀ, ਪਾਰਟੀ ਨਾਲ ਜੁੜਨ ਲਈ ਕਾਲ ਕਰੋ
ਲੋਕ ਇਨਸਾਫ ਪਾਰਟੀ ਹਲਕਾ ਜਗਰਾਓ ਵਿਚ ਨਵੀਆਂ ਨਿਯੁਕਤੀਆਂ ਕੀਤੀਆ
RELATED ARTICLES