Home ਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਪਿੰਡ ਕੋਟ ਪਹੁੰਚੇ

ਜਗਰੂਪ ਸਿੰਘ ਸੇਖਵਾਂ ਪਿੰਡ ਕੋਟ ਪਹੁੰਚੇ

138
0

ਕਾਦੀਆ 10 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾ ਨੇ ਨਰਿੰਦਰ ਸਿੰਘ ਨੰਬਰਦਾਰ ਪਿੰਡ ਕੋਟ ਸੰਤੋਖ ਰਾਏ ਦੇ ਘਰ ਕਿਸਾਨੀ ਮੋਰਚੇ ਦੀ ਮਜ਼ਬੂਤੀ ਲਈ ਅਤੇ ਚੱਲ ਰਹੇ ਮੌਜੂਦਾ ਰਾਜਨੀਤਿਕ ਹਾਲਾਤ ਤੇ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ । ਇਸ ਸਮੇਂ ਉਹਨਾਂ ਨਾਲ ਸਰਬਜੀਤ ਸਿੰਘ ਮੈਂਬਰ ਪੰਚਾਇਤ, ਬਲਦੇਵ ਸਿੰਘ ਜੀ ਨਿਮਾਣਾ, ਬਿੰਦੀ, ਕਿਰਪਾਲ, ਨੈਪੀ ਮਸੀਹ ਪਿੰਡ ਕੋਟ ਸੰਤੋਖ ਰਾਏ ਤੋਂ ਅਤੇ ਰੋਬਿਨ ਮਸੀਹ ਕਾਕਾ ਆਲੋਵਾਲ, ਭੁਪਿੰਦਰ ਸਿੰਘ ਰਿੰਕਾ ਖੁੰਡਾ, ਸਾਬਾ ਭੱਟੀ, ਹੰਸਰਾਜ ਜੀ ਸਾਬਕਾ ਸਰਪੰਚ, ਸੁਰਿੰਦਰ ਬੱਗਾ, ਆਸ਼ੂ ਧਾਰੀਵਾਲ, ਪੀਟਰ ਆਲੋਵਾਲ ਹਾਜਰ ਸਨ ।

Previous articleਜਗਰੂਪ ਸਿੰਘ ਸੇਖਵਾਂ ਪਿੰਡ ਸੋਹਲ ਪਹੁੰਚੇ
Next articleਕਿਸਾਨ ਸੰਘਰਸ਼ 284 ਵੇਂ ਦਿਨ ਚ ਸ਼ਾਮਿਲ ਹੋਇਆ
Editor at Salam News Punjab

LEAVE A REPLY

Please enter your comment!
Please enter your name here