ਮਾਝਾਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਪਿੰਡ ਸੋਹਲ ਪਹੁੰਚੇ By munira salam - July 10, 2021 0 210 ਕਾਦੀਆ 10 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਸੇਖਵਾਂ ਪਿੰਡ ਸੋਹਲ ਵਿਖੇ ਮਦਨ ਸਿੰਘ ਦੇ ਦਿਹਾਂਤ ਤੇ ਓਹਨਾ ਦੇ ਪਰਿਵਾਰ ਨਾਲ ਅਫਸੋਸ ਕਰਨ ਪੁਹੰਚੇ। ਅਤੇ ਪਰਿਵਾਰ ਨਾਲ ਹਮਦਰਦੀ ਜਤਾਈ