ਪੰਛੀਆਂ ਲਈ ਪੀਣ ਵਾਲਾ ਪਾਣੀ ਰੱਖਣ ਦੇ ਲਈ 50 ਮਿੱਟੀ ਦੇ ਕਟੋਰੇ ਵੰਡੇ ।

0
263

ਫਰੀਦਕੋਟ 9 ਜੁਲਾਈ (ਧਰਮ ਪ੍ਰਵਾਨਾਂ) ਪੂਜਨੀਕ ਸੰਤ ਡਾ਼ ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਮਾਨਵਤਾਂ ਭਲਾਈ ਦੇ ਲਈ 135 ਬਚਨਾਂ ਨੂੰ ਮੱਦੇਨਜ਼ਰ ਰੱਖਦਿਆਂ ਪਿੰਡ ਕਿਲ੍ਹਾ ਨੌਂ, ਬਲਾਕ ਸਾਦਿਕ ਜਿਲਾ ਫਰੀਦਕੋਟ ਦੇ ਭੰਗੀਦਾਸ ਸ੍ਰੀ ਰਾਮ ਸਰਨ ਇੰਸਾਂ ਅਤੇ ਉਸ ਦੇ ਪਰਿਵਾਰ ਵਲੋਂ ਅੱਤ ਦੀ ਗਰਮੀ ਨੂੰ ਦੇਖਦਿਆਂ ਹੋਇਆਂ ਬੇਜ਼ੁਬਾਨ ਪੰਛੀਆਂ ਦੇ ਲਈ ਪਾਣੀ ਰੱਖਣ ਦੇ ਲਈ ਮਿੱਟੀ ਦੇ ਕਟੋਰੇ ਸਾਧ ਸੰਗਤ ਪਿੰਡ ਕਿਲ੍ਹਾ ਨੌਂ ਨੂੰ ਪ੍ਰੇਮੀ ਨਿਰਮਲ ਸਿੰਘ ਇੰਸਾਂ, ਪ੍ਰੇਮੀ ਦਰਬਾਰ ਸਿੰਘ ਇੰਸਾਂ ਦੇ ਘਰ ਕੋਈ ਨਾਮ ਚਰਚਾ ਦੌਰਾਨ 50 ਕਟੋਰੇ ਵੰਡੇ ਗਏ, ਤਾਂ ਕਿ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਜਾਨਵਰਾਂ ਨੂੰ ਪੀਣ ਦੇ ਲਈ ਪਾਣੀ ਰੱਖ ਸਕਣ ।

Previous articleਅਫ਼ਸਰਾਂ ਦੀ ਲਾਪ੍ਰਵਾਹੀ ਕਾਰਨ ਟਰੀਟਮੈਂਟ ਪਲਾਂਟਾਂ ‘ਤੇ ਲੱਗੇ ਕਰੋੜਾਂ ਰੁਪਏ ਹੋ ਰਹੇ ਨੇ ਮਿੱਟੀ
Next articleਅਧਿਆਪਕਾਂ ਵੱਲੋਂ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ

LEAVE A REPLY

Please enter your comment!
Please enter your name here