Home ਗੁਰਦਾਸਪੁਰ ਹਲਕਾ ਵਿਧਾਇਕ ਕਾਦੀਆ ਨੇ ਚਰਚ ਦਾ ਉਦਘਾਟਨ ਕੀਤਾ

ਹਲਕਾ ਵਿਧਾਇਕ ਕਾਦੀਆ ਨੇ ਚਰਚ ਦਾ ਉਦਘਾਟਨ ਕੀਤਾ

121
0

ਕਾਦੀਆ 9 ਜੁਲਾਈ (ਸਲਾਮ ਤਾਰੀ) ਅਜ ਹਲਕਾ ਵਿਧਾਇਕ ਕਾਦੀਆ ਫਤਹਿਜੰਗ ਸਿੰਘ ਬਾਜਵਾ ਅਤੇ ਕੰਵਰਪ੍ਰਤਾਪ ਸਿੰਘ ਬਾਜਵਾ ਨੇ ਧਾਰੀਵਾਲ ਵਿਖੇ CNI ਚਰਚ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਬਾਜਵਾ ਨੇ ਕਿਹਾ ਕੇ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਕਈ ਪ੍ਰੋਜੇਕਟ ਕਾਦੀਆ ਹਲਕੇ ਵਿੱਚ ਲਿਆ ਰਹੀ ਹੈ! ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੀਤੇ ਵਿਕਾਸ ਦੇ ਕੰਮਾਂ ਦੇ ਆਧਾਰ ਤੇ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ ਅਤੇ ਅਪਣੀ ਸਰਕਾਰ ਮੁੜ ਬਣਾਏਗੀ! ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ

Previous articleਬੇਗੋਵਾਲ ਕਤਲਕਾਂਡ ਵਿੱਚ ਲੋੜੀਂਦੇ ਗੈਂਗਸਟਰ ਸ਼ੇਰਾ ਨੂੰ ਛੇ ਰਾਜਾਂ ਵਿੱਚ 1900 ਕਿਲੋਮੀਟਰ ਤਕ ਪਿੱਛਾ ਕਰਨ ਤੋਂ ਬਾਅਦ ਕੀਤਾ ਗਿਆ ਗ੍ਰਿਫਤਾਰ
Next articleਅਫ਼ਸਰਾਂ ਦੀ ਲਾਪ੍ਰਵਾਹੀ ਕਾਰਨ ਟਰੀਟਮੈਂਟ ਪਲਾਂਟਾਂ ‘ਤੇ ਲੱਗੇ ਕਰੋੜਾਂ ਰੁਪਏ ਹੋ ਰਹੇ ਨੇ ਮਿੱਟੀ
Editor at Salam News Punjab

LEAVE A REPLY

Please enter your comment!
Please enter your name here