ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿੱਚ ਬੂਟੇ ਲਾ ਕੇ ਵਣਮਹਾਂ ਉਸਤਵ ਮਨਾਇਆ

0
258

ਜਗਰਾਉ 8 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਬਿਕ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਵਿਖੇ 51 ਬੂਟੇ ਲਾ ਕੇ ਵਣਮਹਾਂਉਸਤਵ ਮਨਾਇਆ ਗਿਆ।ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਸ਼ਰਮਾਂ ਨੇ ਬੂਟੇ ਲਗਾਉਣ ਦਾ ਉਦਘਾਟਨ ਕਰਦਿਆਂ ਰੁਖਾਂ ਦੀ ਹੋਂਦ ਅਤੇ ਲਾਭਾ ਦਾ ਜਿਕਰ ਕਰਦਿਆ ਕਿਹਾ ਕਿ ਹਰ ਇਨਸਾਨ ਨੂੰ ਵੱਧ ਤੋ ਵੱਧ ਬੂਟੇ ਲਾਉਣ ਲਈ ਬੇਨਤੀ ਕੀਤੀ ।ਇਸ ਤੋ ਇਲਾਵਾ ਹਰ ਇਕ ਅਧਿਆਪਕ ਨੇ ਇਕ-ਇਕ ਬੂਟਾ ਲਾ ਕੇ ਇਸ ਵਣਮਹਾਂ ਉਤਸਵ ‘ਚ ਆਪਣਾ-ਆਪਣਾ ਯੋਗਦਾਨ ਪਾਇਆ ।ਇਸ ਮੋਕੇ ਪ੍ਰਿੰਸਪਲ ਵਿਨੋਦ ਕੁਮਾਰ ਲੈਕ: ਕਮਲਜੀਤ ਸਿੰਘ ,ਲੈਕ: ਬਲਦੇਵ ਸਿੰਘ ,ਲੈਕ: ਮੈਡਮ ਕੁਲਵਿੰਦਰ ਕੌਰ,ਮਾਸਟਰ ਗੁਰਿੰਦਰ ਛਾਬੜਾ,ਮਾਂ ਹਰਮਿੰਦਰ ਸਿੰਘ ,ਮਾਂ ਸੁਖਜੀਤ ਸਿੰਘ,ਮਾਂ ਹਰਕਮਲਜੀਤ ਸਿੰਘ ,ਕੰਵਲਜੀਤ ਸਿੰਘ ,ਮਾਂ ਮਨਦੀਪ ਸਿੰਘ ,ਮੈਡਮ ਸੀਮਾਂ ਸ਼ੈਲੀ ,ਮੈਡਮ ਸਰਬਜੀਤ ਸਿੰਘ , ਮੈਡਮ ਕਿਰਨਦੀਪ ਕੌਰ, ਮੈਡਮ ਰਾਮ ਪ੍ਰਕਾਸ ਕੌਰ, ਮੈਡਮ ਪਰਮਜੀਤ ਕੌਰ , ਮੈਡਮ ਸੀਮਾ ਆਹੂਜਾ,ਮੈਡਮ ਰਵਿੰਦਰ ਕੌਰ ਹਾਜਰ ਸਨ ।

Previous articleਸਮੂਹ ਪੈਰਾ ਮੈਡੀਕਲ ਜਥੇਬੰਦੀਆਂ ਵੱਲੋਂ ਕਲਮ ਛੋੌੜ ਹੜਤਾਲ
Next articleਵੋਟਰ ਜਾਗਰੂਕਤਾ ਕੈਂਪ ਜਗਰਾਉ ਵਿਖੇ ਲਗਾਇਆ

LEAVE A REPLY

Please enter your comment!
Please enter your name here