Home ਗੁਰਦਾਸਪੁਰ ਚੇਅਰਮੈਨ ਸਲਾਮਤ ਮਸੀਹ ਨੇ ਆਪਣੀ ਹੀ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਕੀਤੇ...

ਚੇਅਰਮੈਨ ਸਲਾਮਤ ਮਸੀਹ ਨੇ ਆਪਣੀ ਹੀ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਸਵਾਲ

161
0

ਕਾਦੀਆ, 7 ਜੁਲਾਈ (ਸਲਾਮ ਤਾਰੀ) ਪੰਜਾਬ ਸਟੇਟ ਮਸੀਹ ਭਲਾਈ ਬੋਰਡ ਦੇ ਚੇਅਰਮੈਨ ਸਲਾਮਤ ਮਸੀਹ ਨੇ ਆਪਣੀ ਹੀ ਪੰਜਾਬ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ ਉਹਨਾਂ ਕਿਹਾ ਅਗਸਤ 2019 ਵਿਚ ਦੁਬਾਰਾ ਤੋਂ ਇਸ ਬੋਰਡ ਦਾ ਗਠਨ ਕੀਤਾ ਗਿਆ ਸੀ ਅਤੇ ਗੁਰਦਾਸਪੁਰ ਦੇ ਡਾ: ਸਲਾਮਤ ਮਸੀਹ ਨੂੰ ਇਸ ਦਾ ਚੇਅਰਮੈਨ ਲਗਾਇਆ ਗਿਆ।ਹੈਰਾਨੀ ਦੀ ਗੱਲ ਹੈ ਕਿ 5 ਸਾਲਾਂ ਵਿਚ ਇਸ ਬੋਰਡ ਵਲੋਂ ਅੱਜ ਤੱਕ ਮਸੀਹ ਲੋਕਾਂ ਦੀ ਭਲਾਈ ਲਈ ਕੋਈ ਵੀ ਪ੍ਰੋਜੈਕਟ ਸਾਹਮਣੇ ਨਹੀਂ ਲਿਆਂਦਾ ਗਿਆ https://youtu.be/tZMf2qCvAuM ਅਤੇ ਨਾ ਹੀ ਇਸ ਬਾਬਤ ਕੋਈ ਪਾਲਿਸੀ ਅਮਲ ਵਿਚ ਲਿਆਉਣ ਦੀ ਯੋਜਨਾ ਪੇਸ਼ ਕੀਤੀ ਗਈ। ਜਿਸ ਕਾਰਨ ਚਿੱਟਾ ਸਾਬਤ ਹੋਏ ਇਸ ਬੋਰਡ ਤੋਂ ਮਸੀਹ ਲੋਕ ਵੱਡੀ ਨਿਰਾਸ਼ਾ ਵਿਚ ਹਨ ਅਤੇ ਉਹ ਸਰਕਾਰ ਉਪਰ ਦੋਸ਼ ਵੀ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਸਿਰਫ਼ ਕਾਗਜ਼ੀ ਪੱਤਰੀ ਹੀ ਖੁਸ਼ ਕੀਤਾ ਜਾ ਰਿਹਾ ਹੈ। ਜਦੋਂ ਕਿ ਵਿਵਹਾਰਿਕ ਰੂਪ ਵਿਚ ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ

Previous articleਤਾਂਤਰਿਕ ਬਾਬਾ ਪਹਿਲਾਂ ਭੈਣ ਨੂੰ ਲੈਕੇ ਭਜਿਆ ਹੁਣ ਪਤਨੀ ਨੂੰ ਭਜਿਆ
Next articleਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਸਰਟੀਫਿਕੇਟ ਵੰਡੇ
Editor at Salam News Punjab

LEAVE A REPLY

Please enter your comment!
Please enter your name here