spot_img
Homeਮਾਝਾਗੁਰਦਾਸਪੁਰਸ਼੍ਰੀ ਗੁਰੁ ਰਾਮਦਾਸ ਮਾਡਰਨ ਸਕੂਲ ਖੁਜਾਲਾ ਦਾ ਨਤੀਜਾ ਸ਼ਾਨਦਾਰ ਰਿਹਾ

ਸ਼੍ਰੀ ਗੁਰੁ ਰਾਮਦਾਸ ਮਾਡਰਨ ਸਕੂਲ ਖੁਜਾਲਾ ਦਾ ਨਤੀਜਾ ਸ਼ਾਨਦਾਰ ਰਿਹਾ

ਕਾਦੀਆਂ 30 ਮਈ (ਸਲਾਮ ਤਾਰੀ) ਪੰਜਾਬ ਸਕੂਲ ਸਿਖਿਆ ਬੋਰਡ ਵਲੋ ੲੈਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਸ਼੍ਰੀ ਗੁਰੁ ਰਾਮਦਾਸ ਮਾਡਰਨ ਸਕਲ ਖਜਾਲਾ ਦਾ ਨਤੀਜਾ ਸ਼ਨਦਾਰ ਰਿਹਾ ਸਕੂਲ ਦੇ ਪ੍ਰਿੰਸੀਪਲ ਲਖਵਿੰਦਰ ਕੋਰ ਅਤੇ ਸਕੂਲ ਦੇ ਡਾਈਰੈਕਟਰ ਸਵਿੰਦਰ ਸਿੰਘ ਢਿੱਲੋ ਨੇ ਬਚਿਆਂ ਨੂੰ ਵਧਾਈ ਦਿੱਤੀ। ੲੈਲਾਨੇ ਗਏ ਨਤੀਜੇ ਵਿੱਚ ਹਰਮਨਦੀਪ ਕੋਰ ਨੇ ਪਹਿਲਾ ਪਲਕਪ੍ਰੀਤ ਕੋਰ ਨੇ ਦੂਜਾ ਅਤੇ ਅਰਮਾਨਦੀਪ ਕੋਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੋਕੇ ਕਲਾਸ ਇੰਚਾਰਜ ਬਲਜੀਤ ਕੋਰ ਸਤਿੰਦਰਪਾਲ ਕੋਰ,ਪਵਨਬੀਰ ਕੋਰ,ਮਨਪ੍ਰੀਤ ਕੋਰ,ਲਵਪ੍ਰੀਤ,ਰਾਜਬੀਰ ਕੋਰ,ਰਵਿੰਦਰ ਕੋਰ,ਅਮਨਪ੍ਰੀਤ ਕੋਰ,ਰਣਬੀਰ ਕੋਰ,ਮਨਦੀਪ ਕੋਰ ਹਾਜ਼ਰ ਸੱਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments