ਕਾਦੀਆਂ 22 ਮਈ (ਸਲਾਮ ਤਾਰੀ) ਐਸ ਐਸ ਪੀ ਬਟਾਲਾ ਮਿਸ ਅਸ਼ਵਨੀ ਗੋਟਿਆਲ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਅਤੇ ਉਪ ਕਪਤਾਨ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਕਾਦੀਆਂ ਸੁਖਰਾਜ ਸਿੰਘ ਨੇ ਕੀਤੀ ਗਈ ਕਾਰਵਾਈ ਬਾਰੇ ਜਾਨਕਾਰ ਦਿੰਦੀਆਂ ਕਿਹਾ ਕਿ ਮਾੜੇ ਅਨਸਰਾਂ ਖਿਲਾਫ ਜਾਰੀ ਮੁਹਿਮ ਦੇ ਤਹਿਤ ਮੁਕਦਮਾ ਨੰਬਰ 25 ਮਿਤੀ 11-3-23 ਜੁਰਮ 324,323,336,506,148,149,379 (2) ਭ ਦ 25,54,59 ਥਾਣਾ ਕਾਦੀਆਂ ਦਰਜ ਕਰ ਕੇ ਦੋਸ਼ੀ ਰਾਮਾ ਪੁੱਤਰ ਕਰਨੈਲ ਸਿੰਘ ਵਾਸੀ ਭੈਣੀ ਬਾਂਗਰ ਨੂੰ ਗਿਰਫਤਾਰ ਕੀਤਾ ਗਿਆ ਹੈ। ਅਤੇ ਦੋਸ਼ੀ ਕੋਲੋ ਇਕ ਗੱਟਾ 315 ਬੋਰ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਹੱਨ। ਇਸ ਮੋਕੇ ਐਸ ਐਚ ੳ ਸੁਖਰਾਜ ਸਿੰਘ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਤੇ ੁਕਸੇ ਵੀ ਸ਼ਰਾਰਤੀ ਅਨਸਰ ਨੁੰ ਬਖਸ਼ੀਆ ਨਹੀਂ ਜਾਵੇਗਾ।