ਪਿੰਡ ਪਿੰਡ ਰਾਊਵਾਲ ਵਿਖੇ ਜਗਰੂਪ ਸਿੰਘ ਸੇਖਵਾਂ ਨੇ ਮੀਟਿੰਗ ਕੀਤੀ

0
233

ਕਾਦੀਆ 7 ਜੁਲਾਈ (ਸਲਾਮ ਤਾਰੀ) ਪਿੰਡ ਰਾਊਵਾਲ ਵਿੱਚ ਬਲਵੰਤ ਸਿੰਘ ਦੇ ਘਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ । ਇਸ ਸਮੇਂ ਪਿੰਡ ਰਾਊਵਾਲ ਤੋਂ ਹੀ ਸਰੂਪ ਸਿੰਘ ਠੇਕੇਦਾਰ, ਹਰਜਿੰਦਰ ਸਿੰਘ, ਸਾਹਿਬ ਸਿੰਘ, ਗੁਰਸਿਮਰਨ ਸਿੰਘ, ਸਰਬਜੀਤ ਸਿੰਘ, ਰਵਿੰਦਰ ਮਸੀਹ ਰਿੰਕੂ ਸਾਬਕਾ ਮੈਂਬਰ ਪੰਚਾਇਤ, ਗੁਰਨਾਮ ਸਿੰਘ ਸਾਬਕਾ ਮੈਂਬਰ ਪੰਚਾਇਤ, ਜਸਵੰਤ ਸਿੰਘ, ਦਿਲਪ੍ਰੀਤ ਸਿੰਘ, ਨਿੰਮਾ ਮਸੀਹ ਮੈਂਬਰ ਪੰਚਾਇਤ, ਗੁਰਬਖਸ਼ ਸਿੰਘ ਫੌਜੀ, ਹਰਜਿੰਦਰ ਸਿੰਘ, ਸੁਖਵਿੰਦਰ ਛਿੰਦਾ, ਮਲਕੀਤ ਸਿੰਘ, ਨਿਕਾ, ਪ੍ਰਿੰਸ, ਵਿੱਕੀ, ਕੁਲਵਿੰਦਰ, ਹਰਦੇਵ ਸਿੰਘ, ਠੇਕੇਦਾਰ ਅੰਮ੍ਰਿਤਪਾਲ ਸਿੰਘ, ਜਥੇਦਾਰ ਸਰੂਪ ਸਿੰਘ ਅਤੇ ਜਥੇਦਾਰ ਸੋਹਣ ਸਿੰਘ ਨੈਨੇਕੋਟ, ਕੁਲਵੰਤ ਸਿੰਘ ਮੋਤੀ ਭਾਟੀਆ, ਮਨਜੀਤ ਸਿੰਘ ਸਾਬਕਾ ਸਰਪੰਚ ਢੇਸੀਆਂ, ਲਵਪ੍ਰੀਤ ਲਾਡੀ, ਗੁਰਨਾਮ ਸਿੰਘ, ਨਵਤੇਜ ਸਿੰਘ, ਸੁਖਦੀਪ ਸਿੰਘ, ਪਲਜੀਤ ਸਿੰਘ, ਪਲਜਿੰਦਰ ਸਿੰਘ, ਨਵਜੋਤ ਸਿੰਘ ਢੇਸੀਆਂ ਤੋਂ ਹਾਜਰ ਸਨ ।

Previous articleਜਗਰੂਪ ਸਿੰਘ ਸੇਖਵਾਂ ਨੇ ਪਿੰਡ ਬਗੌਲ ਵਿਖੇ ਮੀਟਿੰਗ ਕੀਤੀ
Next articleਲੋਕ ਆਸਾਨੀ ਨਾਲ ਸਸਤਾ ਨਿਆਂ ਲੈਣ ਲਈ 10 ਜੁਲਾਈ ਨੂੰ ਲੱਗਣ ਵਾਲੀ ‘ਨੈਸ਼ਨਲ ਲੋਕ ਅਦਾਲਤ’ ਵਿਚ ਪੁਹੰਚਣ-ਮੈਡਮ ਨਵਦੀਪ ਕੋਰ ਗਿੱਲ
Editor-in-chief at Salam News Punjab

LEAVE A REPLY

Please enter your comment!
Please enter your name here